ਮਸ਼ਹੂਰ ਬੇਵਫਾਈ ਦੀ ਸੱਟ ਲੱਗੀ ,ਚਕਨਾਚੂਰ ਹੋ ਗਏ । ਲਿਖਿਆ ਦਿਲ ਦਾ ਦਰਦ ,ਕਲਮ ਦੇ ਜਰੀਏ। ਤੇ ਸ਼ਾਇਰੀ ਵਿਚ , ਮਸ਼ਹੂਰ ਹੋ ਗਏ । Jasvir kaur Sidhu #ਮਸ਼ਹੂਰ