Nojoto: Largest Storytelling Platform

ਅਸੀਂ ਲੜੇ ਹਾ ਆਪਣੇ ਹੱਕਾ ਲਈ ਤੂੰ ਬੱਸ ਸਹੇਲੀ ਪਿੱਛੇ ਹੀ ਲ

ਅਸੀਂ ਲੜੇ ਹਾ ਆਪਣੇ ਹੱਕਾ ਲਈ

ਤੂੰ ਬੱਸ ਸਹੇਲੀ ਪਿੱਛੇ ਹੀ ਲੜਦਾ ਰਿਹਾ

ਐਂਟੀ ਏ

ਉਹ ਲੈਗੀ stand ਕਿਸੇ ਹੋਰ ਪਿੱਛੇ

ਤੂੰ ਜਿਦੇ ਲਈ ਹਿਕ ਤਾਨ ਕੇ ਖੜਦਾ ਰਿਹਾ

ਆ ਪੇਸ਼ ਕਰਕੇ ਟੁਚਰ ਜੀਆ ਗੱਲਾ ਤੂੰ  ਹੀ ਬਦਨਾਮੀ ਖੱਟੀ ਆ

ਤੇਰਾ ਨੰਬਰ  ਹੋਣਾ ਅਜੇ ਵੀ privacya ਚ

ਸਾਡੀ ਅਜੇ ਵੀ ਓਹਦੇ ਨਾਲ WhatsApp 3 ਵਜੇ ਤਕ ਜਗਦੀ ਹਰੀ ਬੱਤੀ ਆ

©jittu sekhon #MatchStick
ਅਸੀਂ ਲੜੇ ਹਾ ਆਪਣੇ ਹੱਕਾ ਲਈ

ਤੂੰ ਬੱਸ ਸਹੇਲੀ ਪਿੱਛੇ ਹੀ ਲੜਦਾ ਰਿਹਾ

ਐਂਟੀ ਏ

ਉਹ ਲੈਗੀ stand ਕਿਸੇ ਹੋਰ ਪਿੱਛੇ

ਤੂੰ ਜਿਦੇ ਲਈ ਹਿਕ ਤਾਨ ਕੇ ਖੜਦਾ ਰਿਹਾ

ਆ ਪੇਸ਼ ਕਰਕੇ ਟੁਚਰ ਜੀਆ ਗੱਲਾ ਤੂੰ  ਹੀ ਬਦਨਾਮੀ ਖੱਟੀ ਆ

ਤੇਰਾ ਨੰਬਰ  ਹੋਣਾ ਅਜੇ ਵੀ privacya ਚ

ਸਾਡੀ ਅਜੇ ਵੀ ਓਹਦੇ ਨਾਲ WhatsApp 3 ਵਜੇ ਤਕ ਜਗਦੀ ਹਰੀ ਬੱਤੀ ਆ

©jittu sekhon #MatchStick
jaspreetsekhon6367

jittu sekhon

New Creator
streak icon2