Nojoto: Largest Storytelling Platform

ਭੀੜ ਚ ਖਲੋਕੇ ਬੰਦਾ ਰਾਹ ਨੀ ਭੁੱਲ ਜਾਂਦਾ ਅਸਲ ਚ ਤਾਂ ਮੰਜਿਲ

ਭੀੜ ਚ ਖਲੋਕੇ ਬੰਦਾ ਰਾਹ ਨੀ ਭੁੱਲ ਜਾਂਦਾ
ਅਸਲ ਚ ਤਾਂ ਮੰਜਿਲ ਦਾ ਰਾਹ ਓਥੋਂ #ਸੁਰੂ ਹੋ ਜਾਂਦਾ
ਕੁਝ ਕਰਨ ਦਾ ਜਨੂੰਨ ਤਾਂ ਭੀੜ ਚ ਕਰਨਾ ਪੈਂਦਾ ਵੀਰੇ
ਕਲੇ ਚ ਤਾਂ ਬੰਦਾ ਆਪਣੀ #ਸੋਚਾ ਚ ਹੀ ਖੋ ਜਾਂਦਾ
#Guri #ਭੀੜ
ਭੀੜ ਚ ਖਲੋਕੇ ਬੰਦਾ ਰਾਹ ਨੀ ਭੁੱਲ ਜਾਂਦਾ
ਅਸਲ ਚ ਤਾਂ ਮੰਜਿਲ ਦਾ ਰਾਹ ਓਥੋਂ #ਸੁਰੂ ਹੋ ਜਾਂਦਾ
ਕੁਝ ਕਰਨ ਦਾ ਜਨੂੰਨ ਤਾਂ ਭੀੜ ਚ ਕਰਨਾ ਪੈਂਦਾ ਵੀਰੇ
ਕਲੇ ਚ ਤਾਂ ਬੰਦਾ ਆਪਣੀ #ਸੋਚਾ ਚ ਹੀ ਖੋ ਜਾਂਦਾ
#Guri #ਭੀੜ