Nojoto: Largest Storytelling Platform

ਰੁੱਤਾਂ ਨਾਲ ਹੀ ਸਾਵਣ ਚੰਗੇ ਲੱਗਦੇ ਨੇ ਬੇਰੁੱਤੀ ਤਾਂ ਬਾਰ

ਰੁੱਤਾਂ ਨਾਲ ਹੀ ਸਾਵਣ ਚੰਗੇ ਲੱਗਦੇ ਨੇ 

ਬੇਰੁੱਤੀ ਤਾਂ ਬਾਰਿਸ਼ ਵੀ ਤੰਗ ਕਰਦੀ ਏ 

ਨਵੀਂ ਨਵੀਂ ਲੱਗੀ ਤੋਂ ਹਾਸੇ ਸਾਂਭ ਨਾਂ ਹੁੰਦੇ
 
ਬਾਦ ਟੁੱਟਣ ਤੋਂ ਚੀਸ ਰੂਹਾਂ ਨੂੰ ਚੜ੍ਹਦੀ ਏ
 
ਇੱਕ ਵਾਰ ਤਾਂ ਕੋਮੇ ਵਿੱਚ ਪਾ ਸੁੱਟਦੀ ਏ 

ਅੰਤ ਨੂੰ ਮਿਹਨਤ ਲੇਖਾਂ ਨਾ ਫਿਰ ਲੜਦੀ ਏ
 
ਸ਼ਹਿਰ ਤੇਰੇ ਦੀ ਰੌਣਕ ਵੀ ਬਣ ਜਾਵਾਂਗੇ 

ਪਿੰਡ ਵਾਲੇ ਦੀ ਕਿਸਮਤ ਮੱਧਮ ਚਲਦੀ ਏ 

ਸ਼ੋਰ ਮਚਾ ਦੇਵੇਗੀ ਇੱਕ ਦਿਨ ਸ਼ਹਿਰ ਤੇਰੇ
 
ਬੰਦ ਕਮਰੇ ਜੋ ਆਵਾਜ਼ ਚੁੱਪ ਨਾਲ ਲੜਦੀ ਏ

ਹੋਸ਼ ਵਿੱਚ ਨਹੀਂ ਲਗਦੇ ਤਾਹੀ ਕਦਰ ਨਹੀਂ 

 ਸੁਣਿਐ ਗੁੰਮ ਜਾਣ ਤੇ ਹਰ ਸ਼ੈ ਕੀਮਤ ਫੜ੍ਹਦੀ ਏ 
 
@jagtar 1190
ਰੁੱਤਾਂ ਨਾਲ ਹੀ ਸਾਵਣ ਚੰਗੇ ਲੱਗਦੇ ਨੇ 

ਬੇਰੁੱਤੀ ਤਾਂ ਬਾਰਿਸ਼ ਵੀ ਤੰਗ ਕਰਦੀ ਏ 

ਨਵੀਂ ਨਵੀਂ ਲੱਗੀ ਤੋਂ ਹਾਸੇ ਸਾਂਭ ਨਾਂ ਹੁੰਦੇ
 
ਬਾਦ ਟੁੱਟਣ ਤੋਂ ਚੀਸ ਰੂਹਾਂ ਨੂੰ ਚੜ੍ਹਦੀ ਏ
 
ਇੱਕ ਵਾਰ ਤਾਂ ਕੋਮੇ ਵਿੱਚ ਪਾ ਸੁੱਟਦੀ ਏ 

ਅੰਤ ਨੂੰ ਮਿਹਨਤ ਲੇਖਾਂ ਨਾ ਫਿਰ ਲੜਦੀ ਏ
 
ਸ਼ਹਿਰ ਤੇਰੇ ਦੀ ਰੌਣਕ ਵੀ ਬਣ ਜਾਵਾਂਗੇ 

ਪਿੰਡ ਵਾਲੇ ਦੀ ਕਿਸਮਤ ਮੱਧਮ ਚਲਦੀ ਏ 

ਸ਼ੋਰ ਮਚਾ ਦੇਵੇਗੀ ਇੱਕ ਦਿਨ ਸ਼ਹਿਰ ਤੇਰੇ
 
ਬੰਦ ਕਮਰੇ ਜੋ ਆਵਾਜ਼ ਚੁੱਪ ਨਾਲ ਲੜਦੀ ਏ

ਹੋਸ਼ ਵਿੱਚ ਨਹੀਂ ਲਗਦੇ ਤਾਹੀ ਕਦਰ ਨਹੀਂ 

 ਸੁਣਿਐ ਗੁੰਮ ਜਾਣ ਤੇ ਹਰ ਸ਼ੈ ਕੀਮਤ ਫੜ੍ਹਦੀ ਏ 
 
@jagtar 1190