Nojoto: Largest Storytelling Platform

White ਜੀਣਾ ਮਰਨਾ ਨਾਲ ਤੇਰੇ ਤੇਰੇ ਬਿਨਾ ਨਾ ਕੋਈ ਦਿਨ ਹੋਵ

White ਜੀਣਾ ਮਰਨਾ ਨਾਲ ਤੇਰੇ 
ਤੇਰੇ ਬਿਨਾ ਨਾ ਕੋਈ ਦਿਨ ਹੋਵੇ 
ਤੂੰ ਧੜਕਣ ਮੇਰੀ ਬਨ ਗਈ ਏ 
ਦਿਲ ਧੜਕਦਾ ਨਈਓ ਬਿਨ ਤੇਰੇ
ਮੈ ਵਿਚ ਹਨੇਰਿਆ ਘੁੰਮਦਾ ਹਾਂ 
ਤੇਰੇ ਬਿਨਾ ਦਿਖਦਾ ਨਈਉ ਰਾਹ ਮੈਨੂੰ
ਤੂੰ ਆਕਸੀਜਨ ਏ ਮੇਰੇ ਲਈ 
ਤੇਰੇ ਬਿਨਾ ਆਉਂਦਾ ਨਈਉ ਸਾਹ ਮੈਨੂੰ

©sardar shaab #love_shayari #Love #Pyar #Jaan #love❤ #Life #viral #Like  लव स्टेटस लव शायरी लव शायरी लव स्टोरी
White ਜੀਣਾ ਮਰਨਾ ਨਾਲ ਤੇਰੇ 
ਤੇਰੇ ਬਿਨਾ ਨਾ ਕੋਈ ਦਿਨ ਹੋਵੇ 
ਤੂੰ ਧੜਕਣ ਮੇਰੀ ਬਨ ਗਈ ਏ 
ਦਿਲ ਧੜਕਦਾ ਨਈਓ ਬਿਨ ਤੇਰੇ
ਮੈ ਵਿਚ ਹਨੇਰਿਆ ਘੁੰਮਦਾ ਹਾਂ 
ਤੇਰੇ ਬਿਨਾ ਦਿਖਦਾ ਨਈਉ ਰਾਹ ਮੈਨੂੰ
ਤੂੰ ਆਕਸੀਜਨ ਏ ਮੇਰੇ ਲਈ 
ਤੇਰੇ ਬਿਨਾ ਆਉਂਦਾ ਨਈਉ ਸਾਹ ਮੈਨੂੰ

©sardar shaab #love_shayari #Love #Pyar #Jaan #love❤ #Life #viral #Like  लव स्टेटस लव शायरी लव शायरी लव स्टोरी
terasardarm9211

sardar shaab

New Creator
streak icon4