Nojoto: Largest Storytelling Platform

ਗੂੜੇ ਲਾਏ ਯਾਰਾਨੇ ਤੇ ਰੁਸਵਾਈਆਂ ਮਾਰ ਗਈਆਂ.! ਵਫਾ ਦੇ ਬਦਲੇ

ਗੂੜੇ ਲਾਏ ਯਾਰਾਨੇ ਤੇ ਰੁਸਵਾਈਆਂ ਮਾਰ ਗਈਆਂ.!
ਵਫਾ ਦੇ ਬਦਲੇ ਸੱਜਣਾ ਤੋਂ ਵੇ-ਵਫਾਇਆਂ ਮਾਰ ਗਈਆਂ.!
ਪੱਲੇ ਪਈ ਬਦਨਾਮੀ ਤੋਂ ਸਿਵਾ ਕੁਝ ਨਹੀਂ,
ਰਹਿੰਦਾ ਖੂੰਦਾ ਜਗਰਾਜ  ਨੂੰ ਤਿਹਾਈਆਂ ਮਾਰ ਗਈਆਂ.!
-Tera @Jagraj - #ਅਧੂਰੀ #ਮਹੱਬਤ ✍ ਹਰਫ਼ ਦਾਨਗੜੵੀਆ Dh@liw@l Silence_killer___❤️ Chanchal Tomar kaur khushi