Nojoto: Largest Storytelling Platform

ਤੂੰ ਭੇਜੀ jo ਤਸਵੀਰ ਮੈਂ ਵਾਰ ਵਾਰ ਤੱਕਦਾ ਵਾਂ ਕੋਈ ਹੋਰ

ਤੂੰ ਭੇਜੀ jo ਤਸਵੀਰ ਮੈਂ  ਵਾਰ ਵਾਰ ਤੱਕਦਾ ਵਾਂ 
ਕੋਈ ਹੋਰ ਨਾ ਦੇਖ ਲਏ ਸਾਂਭ ਸਾਂਭ ਰੱਖਦਾ ਵਾਂ
ਤੇਰੀ ਤਸਵੀਰ ਦੇਖ ਕੇ ਹੀ ਦਿਨ ਚੜ ਦਾ ਤੇ ਛਿਪ ਦਾ ਵਾਂ
ਤੇਰੇ ਪਿਆਰ ਚ ਹੈਪੀ ਸ਼ੁਦਾਈ ਜਿਹਾ ਹੋ ਗਿਆ 
ਤਾਹੀਂ ਤਾਂ ਹਰ ਪਲ ਤੇਰੇ ਬਾਰੇ ਲਿਖਦਾ ਵਾਂ 
ਇਹ ਰੱਬ ਦੀ ਬਣਾਈ ਕੁਦਰਤ ਬਹੁਤ ਸੋਹਣੀ ਏ
ਸੱਚੀ ਯਕੀਨ ਮੰਨੀ ੲਿਸ ਪਾਗਲ ਜਿਹੇ ਸ਼ਾਇਰ ਦਾ 
ਤੂੰ ਤਾਂ ਓਸ ਰੱਬ ਦੀ ਬਣਾੲੀ ਕੁਦਰਤ ਤੋਂ ਵੀ ਸੋਹਣੀ ਏ
ਸੱਚੀ ਤੂੰ ਤਾਂ ਉਸ ਰੱਬ ਦੀ ਕੁਦਰਤ ਤੋਂ ਵੀ ਸੋਹਣੀ ਏ

happymand7906

Happy Mand

New Creator