Nojoto: Largest Storytelling Platform

ਦੋ ਕਦਮ ਚਲੇ ਨਹੀਂ, ਕਿ ਸਾਹੋ ਸਾਹ ਹੋ ਗਏ , ਦਿਲ ਚ ਤਾ ਤੂੰ

ਦੋ ਕਦਮ ਚਲੇ ਨਹੀਂ, ਕਿ ਸਾਹੋ ਸਾਹ ਹੋ ਗਏ ,
ਦਿਲ ਚ ਤਾ ਤੂੰ ਹੀ ਹੈ , ਮਸਲੇ ਐਵੀਂ  ਖਾਮਖਾਹ ਹੋ ਗਏ 

ਤੇਰੀ ਨਿਗਾਹ (ਨਜ਼ਰ) ਚੜ੍ਹੇ ਮੇਰੇ ਈਦ ਦਾ ਚੰਦ, 
ਆਪਾਂ ਇੱਕੋ ਹੀ ਹਾ , ਭਾਵੇਂ ਵੱਖੋ-ਵੱਖਰੇ ਥਾਂ ਹੋ ਗਏ 

ਤੇਰੀ ਦੀਦ ਕਰਨੀ ਕਿਵੇਂ ਭੁੱਲ ਜਾਵਾਂ ਮੈਂ ,
ਪਾਵੇ ਨਵੀ (ਗੁਰੂ) ਤੋਂ ਲੱਖ ਵਾਰੀ ਖ਼ੁਆਰ (ਬੇਇੱਜ਼ਤ) ਹੋ ਗਏ

©Adv..A.S Koura #walkalone #dokadam