Nojoto: Largest Storytelling Platform

ਚਿੱਟੇ ਦੰਦ ਜਿਵੇਂ ਮੋਤੀ ਆ ਪਰੋਏ ਨੀ ਸੂਹੇ ਬੁੱਲ੍ਹਾਂ ਦੇ ਦ

ਚਿੱਟੇ ਦੰਦ ਜਿਵੇਂ ਮੋਤੀ ਆ ਪਰੋਏ ਨੀ 
ਸੂਹੇ ਬੁੱਲ੍ਹਾਂ ਦੇ ਦੀਵਾਨੇ ਅਸੀਂ ਹੋਏ ਨੀ 
ਕਾਲੇ ਬੱਦਲਾਂ ਦੇ ਵਾਂਗੂੰ ਲੱਗੇ ਜੁਲਫਾਂ 
ਨੀ ਨੈਣ ਬਣ ਸੱਪ ਡੰਗ ਦੇ
ਤੇਰੇ ਹਾਸਿਆਂ ਨੇ ਪੱਟ ਲਿਆ ਸੋਹਣੀਏ 
ਨੀ ਮੁੰਡੇ ਜਾਣ ਜਾਣ ਖੰਘ ਦੇ

©BALJEET SINGH MAHLA  a love quotes loves quotes quotes on love love story Ashutosh2608  खामोशी और दस्तक  aakash vashisth  SHASHI BHASKER  SHîvãM ☬ BHãrdwâJ