Nojoto: Largest Storytelling Platform

#OpenPoetry ਅੱਜ ਲਿਖਣ ਲੱਗੀ ਕਾਪੀ ਪੈੱਨ ਨੇ ਵੀ ਦੇ ਜਵਾਬ

#OpenPoetry ਅੱਜ ਲਿਖਣ ਲੱਗੀ ਕਾਪੀ ਪੈੱਨ ਨੇ ਵੀ ਦੇ ਜਵਾਬ ਦਿੱਤਾ...
ਕਿੰਨੇ ਸਾਲਾਂ ਤੋਂ ਲਿਖਦੀ ਐਂ ਕਦੇ ਬੈਠ ਕੇ ਹਿਸਾਬ ਕੀਤਾ...
ਬਾਣੀਆਂ ਵੀ ਲਿਖਦਾ ਉਧਾਰ ਸੁਧਾਰ ਆਪਣਾ...
ਤੂੰ ਤਾਂ ਹਰ ਪੰਨਾ ਹੀ ਮੇਰਾ ਖਰਾਬ ਕੀਤਾ...
ਕਿਸੇ ਨਹੀਂ ਫਰੋਲਣਾ ਮੇਰੇ ਪੰਨਿਆ ਨੂੰ...
ਤੂੰ ਕਿਉ ਮੈਨੂੰ ਵੀ ਉਹਦੇ ਹਵਾਲੇ ਜਨਾਬ ਕੀਤਾ...
ਲਿਖ ਲਿਖ ਕੇ ਰੋਜ਼ ਮੇਰੇ ਪੰਨਿਆ ਤੇ....
ਮੈਨੂੰ ਕਾਗਜ਼ ਤੋਂ ਤੂੰ ਕਿਤਾਬ ਕੀਤਾ....
ਪੈੱਨ ਤੇ ਕਾਗਜ਼ ਦੀ ਸਾਂਝ ਏਸੀ....
ਤੂੰ ਆਪਣੇ ਵਾਂਗ ਸਾਨੂੰ ਵੀ ਗਮਸਾਰ ਕੀਤਾ...