Nojoto: Largest Storytelling Platform

ਲੋਕ ਕਹਿੰਦੇ ਆ ਪਿਆਰ ਚ ਇਕ ਦਿਨ ਜੂਦਾਈ ਜਰੂਰ ਆਉਂਦੀ ਐ ਬੱਸ

ਲੋਕ ਕਹਿੰਦੇ ਆ ਪਿਆਰ ਚ ਇਕ ਦਿਨ
ਜੂਦਾਈ ਜਰੂਰ ਆਉਂਦੀ ਐ
ਬੱਸ ਇਹੀ ਕਹੀ ਗੱਲ ਲੋਕਾਂ ਦੀ 
ਮੇਰੇ ਸੀਨੇ ਅੱਗ ਲਾਉਂਦੀ ਐ
 ਲੋਕਾਂ ਨੂੰ ਝੁਠ ਮੰਨ ਕੇ 
ਗੱਲ ਦਿਲ ਵਾਲੀ ਮੰਨ ਕੇ
ਤੇਰੇ ਨਾਲ ਪਿਆਰ ਤਾਂ ਪਾ ਬੈਠੀ ਆਂ ਮੈਂ 
ਪੱਕਾ ਮੇਰੇ ਵੱਲੋਂ
ਕਿਤੇ ਲੋਕਾਂ ਨੂੰ ਨਾ ਕਰ ਦਈਂ ਤੂੰ 
ਸੱਚਾ ਤੇਰੇ ਵੱਲੋਂ 
Rashi Rashpal virk #shayari #song #status #punjabi #poem
#ਸ਼ਾਇਰੀ #ਗੀਤ #ਸਟੇਟਸ #ਪੰਜਾਬੀ #ਕਵਿਤਾ
ਲੋਕ ਕਹਿੰਦੇ ਆ ਪਿਆਰ ਚ ਇਕ ਦਿਨ
ਜੂਦਾਈ ਜਰੂਰ ਆਉਂਦੀ ਐ
ਬੱਸ ਇਹੀ ਕਹੀ ਗੱਲ ਲੋਕਾਂ ਦੀ 
ਮੇਰੇ ਸੀਨੇ ਅੱਗ ਲਾਉਂਦੀ ਐ
 ਲੋਕਾਂ ਨੂੰ ਝੁਠ ਮੰਨ ਕੇ 
ਗੱਲ ਦਿਲ ਵਾਲੀ ਮੰਨ ਕੇ
ਤੇਰੇ ਨਾਲ ਪਿਆਰ ਤਾਂ ਪਾ ਬੈਠੀ ਆਂ ਮੈਂ 
ਪੱਕਾ ਮੇਰੇ ਵੱਲੋਂ
ਕਿਤੇ ਲੋਕਾਂ ਨੂੰ ਨਾ ਕਰ ਦਈਂ ਤੂੰ 
ਸੱਚਾ ਤੇਰੇ ਵੱਲੋਂ 
Rashi Rashpal virk #shayari #song #status #punjabi #poem
#ਸ਼ਾਇਰੀ #ਗੀਤ #ਸਟੇਟਸ #ਪੰਜਾਬੀ #ਕਵਿਤਾ