Nojoto: Largest Storytelling Platform

ਮੇਰੇ ਹੱਥਾਂ ਚੋਂ ਤੇਰਾ ਹੱਥ ਮੇਰੀ ਜਿੰਦਗੀ ਚੋਂ ਤੂੰ ਇੰਝ ਕਿ

ਮੇਰੇ ਹੱਥਾਂ ਚੋਂ
ਤੇਰਾ ਹੱਥ
ਮੇਰੀ ਜਿੰਦਗੀ ਚੋਂ ਤੂੰ
ਇੰਝ ਕਿਰ ਗਿਆ
ਜਿਵੇਂ
ਕਿਰ ਜਾਂਦਾ ਏ
ਮੁੱਠੀ ਵਿੱਚ
ਭਰਿਆ ਰੇਤਾ।

©ROOMI RAJ
  #PhisaltaSamay #ਜਿੰਦਗੀ #Poetry
roomiraj6373

ROOMI RAJ

New Creator

#PhisaltaSamay #ਜਿੰਦਗੀ #Poetry

27 Views