Nojoto: Largest Storytelling Platform

ਸਮੁੰਦਰ ਮੇਰੇ ਵੱਲ ਹੋਵੇ ਜਦੋ ਕਾਇਨਤ ਦੀ ਚਲਦੀ ਗੱਲ ਹੋਵੇ ਆਪ

ਸਮੁੰਦਰ ਮੇਰੇ ਵੱਲ ਹੋਵੇ ਜਦੋ ਕਾਇਨਤ
ਦੀ ਚਲਦੀ ਗੱਲ ਹੋਵੇ ਆਪਣੇ ਦੋਵੇ ਚ
ਸਰਦਾਰਾ ਪਿਆਰ ਹੋਵੇ ਰੱਬ ਵੀ ਆਪਣੇ
ਵੱਲ ਹੋਵੇ ਦੂਰ ਦੂਰ ਲੋਕ ਦੇਖਣ ਆਪਣੀ
ਜੋੜੀ ਨੂੰ ਆਪਣੀ ਚਲਦੀ ਚਾਰੇ ਪਾਸੇ ਗੱਲ ਹੋਵੇ
ਸਮੁੰਦਰ ਮੇਰੇ ਵੱਲ ਹੋਵੇ ਜਦੋ ਕਾਇਨਾਤ ਦੀ
ਚਲਦੀ ਗੱਲ ਹੋਵੇ ਕੁਦਰਤ ਮੇਰੀ ਪੱਗ ਦੇ
ਲੜ ਗਿਣੇ ਤਾਹੀ ਮੈ ਸੀ  ਪਿਆਰ ਨਾਲ ਚਿਣੇ
ਗੁਰੀ ਘੁੰਮਣ ਵਾਲਾ ✍❤🙏 👌👌👌❤❤✍
ਸਮੁੰਦਰ ਮੇਰੇ ਵੱਲ ਹੋਵੇ ਜਦੋ ਕਾਇਨਤ
ਦੀ ਚਲਦੀ ਗੱਲ ਹੋਵੇ ਆਪਣੇ ਦੋਵੇ ਚ
ਸਰਦਾਰਾ ਪਿਆਰ ਹੋਵੇ ਰੱਬ ਵੀ ਆਪਣੇ
ਵੱਲ ਹੋਵੇ ਦੂਰ ਦੂਰ ਲੋਕ ਦੇਖਣ ਆਪਣੀ
ਜੋੜੀ ਨੂੰ ਆਪਣੀ ਚਲਦੀ ਚਾਰੇ ਪਾਸੇ ਗੱਲ ਹੋਵੇ
ਸਮੁੰਦਰ ਮੇਰੇ ਵੱਲ ਹੋਵੇ ਜਦੋ ਕਾਇਨਾਤ ਦੀ
ਚਲਦੀ ਗੱਲ ਹੋਵੇ ਕੁਦਰਤ ਮੇਰੀ ਪੱਗ ਦੇ
ਲੜ ਗਿਣੇ ਤਾਹੀ ਮੈ ਸੀ  ਪਿਆਰ ਨਾਲ ਚਿਣੇ
ਗੁਰੀ ਘੁੰਮਣ ਵਾਲਾ ✍❤🙏 👌👌👌❤❤✍

👌👌👌❤❤✍