Nojoto: Largest Storytelling Platform

ਚੁੰਨੀ ਦੇ ਲੜ ਬੰਨ ਸਬਰ ਨੂੰ ਸੱਜਣਾ ਵੇ ਬੈਠੀ ਦੀਦ ਤੇਰੀ ਦੀ

ਚੁੰਨੀ ਦੇ ਲੜ ਬੰਨ ਸਬਰ ਨੂੰ ਸੱਜਣਾ ਵੇ 
ਬੈਠੀ ਦੀਦ ਤੇਰੀ ਦੀਆਂ ਆਸਾਂ ਲਾਕੇ ਮੈਂ
ਰੋਜ ਤੜਫਦਾ ਏ ਦਿੱਲ ਤੈਨੂੰ ਮਿਲਨੇ ਨੂੰ 
ਤੇ ਰੋਜ ਹੀ ਸੋਂ ਜਾਣੀ ਆਂ ਮਨ ਸਮਝਾਕੇ ਮੈਂ 
ਘੱਲਦੀ ਰੋਜ ਸੁਨੇਹੇ ਹੱਥ ਹਵਾਮਾਂ ਦੇ 
ਵੇਖ ਕੰਧਾਂ ਭਰਤੀਆਂ ਨਿੱਤ ਔਂਸੀਆਂ ਪਾਕੇ ਮੈਂ 
ਜੇ ਸੁਪਨੇ ਵਿੱਚ ਈ ਮਿਲਜੇਂ ਮੇਰਾ ਹੱਜ ਹੋਜੇ 
ਸੱਚੀਂ ਪਾਕ ਹੋ ਜਾਵਾਂ ਤੈਨੂੰ ਸੀਨੇ ਲਾਕੇ ਮੈਂ

ਚੁੰਨੀ ਦੇ ਲੜ ਬੰਨ ਸਬਰ ਨੂੰ ਸੱਜਣਾ ਵੇ ਬੈਠੀ ਦੀਦ ਤੇਰੀ ਦੀਆਂ ਆਸਾਂ ਲਾਕੇ ਮੈਂ ਰੋਜ ਤੜਫਦਾ ਏ ਦਿੱਲ ਤੈਨੂੰ ਮਿਲਨੇ ਨੂੰ ਤੇ ਰੋਜ ਹੀ ਸੋਂ ਜਾਣੀ ਆਂ ਮਨ ਸਮਝਾਕੇ ਮੈਂ ਘੱਲਦੀ ਰੋਜ ਸੁਨੇਹੇ ਹੱਥ ਹਵਾਮਾਂ ਦੇ ਵੇਖ ਕੰਧਾਂ ਭਰਤੀਆਂ ਨਿੱਤ ਔਂਸੀਆਂ ਪਾਕੇ ਮੈਂ ਜੇ ਸੁਪਨੇ ਵਿੱਚ ਈ ਮਿਲਜੇਂ ਮੇਰਾ ਹੱਜ ਹੋਜੇ ਸੱਚੀਂ ਪਾਕ ਹੋ ਜਾਵਾਂ ਤੈਨੂੰ ਸੀਨੇ ਲਾਕੇ ਮੈਂ #Flute #ਸ਼ਾਇਰੀ

1,904 Views