ਰੱਬ ਕਰੇ ਮੈਨੂੰ ਤੈਥੋ ਕਦੇ ਵੀ ਜੁਦਾਂ ਨਾ ਕਰੇ, ਤੇਰੀ ਮਰਜੀ ਵਿੱਚ ਮੇਰੀ ਹਾ ਹੋਵੇ, ਤੇਰੇ ਸਾਹ ਵਿੱਚ ਮੇਰਾ ਸਾਹ ਹੋਵੇ, ਤੂੰ ਦੂਰ ਨਾ ਹੋਵੀ ਮੇਰੇ ਤੋ, ਮੈ ਇਹੋ ਹੀ ਫਰਿਆਦ ਕਰਾ, ਤੂੰ ਦੂਰੀ ਤੋ ਭਾਵੇ ਦੂਰ ਬੜੀ, ਤੈਨੂੰ ਹਰ ਪਲ ਸੱਚੀ ਯਾਦ ਕਰਾਂ,