Nojoto: Largest Storytelling Platform

ਲੀਡਰ ਦੇ ਦਾਵੇ ਵਰਗਾ ਤੇਰਾ ਹਰ ਵਾਅਦਾ ਹੁੰਦਾ ਥੋੜਾ ਵਫ਼ਾਦਾ

ਲੀਡਰ ਦੇ ਦਾਵੇ ਵਰਗਾ
 ਤੇਰਾ ਹਰ ਵਾਅਦਾ 
ਹੁੰਦਾ ਥੋੜਾ ਵਫ਼ਾਦਾਰ ਜੇ 
ਉਂਜ ਦਿੱਲ ਦਾ ਸੈਂ ਰਾਜਾ 
ਗੁੰਮ ਗੲੇ ਅਸੀਂ ਭੀੜ ਵਿੱਚ 
ਲੱਭਿਆ ਤੈਨੂੰ ਕਾਹਦਾ

©Galoli
  #Endless
galoli3009126462072

Galoli

Bronze Star
New Creator
streak icon1

#Endless

162 Views