Nojoto: Largest Storytelling Platform

ਰਾਂਝੇ ਨੇ ਜਦ ਗੱਲ ਨਾਲ ਲਾਇਆ,ਮੈਂ ਭੁੱਲ ਗਈ ਦੁਨੀਆਂ ਸਾਰੀ ਰ

ਰਾਂਝੇ ਨੇ ਜਦ ਗੱਲ ਨਾਲ ਲਾਇਆ,ਮੈਂ ਭੁੱਲ ਗਈ ਦੁਨੀਆਂ ਸਾਰੀ
ਰਾਂਝੇ ਦਾ  ਸੱਚਾ ਇਸ਼ਕ ਰੂਹਾਨੀ, ਰੂਹ ਦੀ  ਜਿਵੇਂ ਰੂਹ ਨਾਲ ਯਾਰੀ
 ਵੰਝਲੀ ਵਾਂਗੂ ਓਹਦੇ ਮਿੱਠੇ ਬੋਲ,  ਹਰ ਗੱਲ ਲਗਦੀ ਬੜੀ ਪਿਆਰੀ

ਬਲਜੀਤ ਮਾਹਲਾ ਲਿੱਖੇ ਹੀਰ ਨੂੰ ਰਾਂਝਾ,ਲੋਕੀ ਕਹਿਣ  ਗਈ ਮਤ ਮਾਰੀ
ਰਾਂਝੇ ਦਾ ਸੱਚਾ ਇਸ਼ਕ ਰੂਹਾਨੀ,ਰੂਹ ਦੀ ਜਿਵੇਂ ਰੂਹ ਨਾਲ ਯਾਰੀ
*****
Lyrics:Baljit mahla✍🏻

©BALJIT MAHLA✍️ heer ranjha

heer ranjha #Love