ਆਪਣੇ ਲਈ ਆਪਣੇ ਵੀ ਸ਼ਤਰੰਜ ਖੇਡਣ ਲੱਗ ਪੈਂਦੇ ਨੇ ਇੱਥੇ ਬੇਗਾਨੇ ਦਾ ਕੀ ਇਤਬਾਰ, ਕੀ ਦੂਜਿਆਂ ਦਾ ਭਲਾ ਉਹ ਸੋਚ ਸਕਦਾ ਨਿਕਲਿਆ ਨਈੰ ਜਾਂਦਾ ਜੀਹਦੇ ਤੋਂ ਮਤਲਬੋਂ ਬਾਹਰ, ਰਿਸ਼ਤੇ ਮਿੱਟੀ ਵਿੱਚ ਰੁਲਦਿਆਂ ਸਮਾਂ ਨਹੀਂ ਲੱਗਦਾ ਜਿੱਥੇ ਦੋ ਜੀਆਂ ਦੇ ਮਿਲਣ ਨਾਂ ਵਿਚਾਰ #CallinLife