Nojoto: Largest Storytelling Platform

ਨਜ਼ਮ - "ਡੁੱਬਦਾ ਸੂਰਜ" ਜਿਉਂ-ਜਿਉਂ ਮਰਣ ਲੱਗਦਾ ਹੈ ਧਰਮ ਸਾ

ਨਜ਼ਮ - "ਡੁੱਬਦਾ ਸੂਰਜ"

ਜਿਉਂ-ਜਿਉਂ
ਮਰਣ ਲੱਗਦਾ ਹੈ
ਧਰਮ ਸਾਡੇ ਅੰਦਰ
ਤਿਉਂ-ਤਿਉਂ
ਵੱਧਣ ਲੱਗਦਾ ਹੈ
ਸਾਡੇ ਬੁੱਤਾਂ ਦਾ ਕ਼ਦ

ਨਜ਼ਮ - "ਡੁੱਬਦਾ ਸੂਰਜ" ਜਿਉਂ-ਜਿਉਂ ਮਰਣ ਲੱਗਦਾ ਹੈ ਧਰਮ ਸਾਡੇ ਅੰਦਰ ਤਿਉਂ-ਤਿਉਂ ਵੱਧਣ ਲੱਗਦਾ ਹੈ ਸਾਡੇ ਬੁੱਤਾਂ ਦਾ ਕ਼ਦ #Nojotovoice #Punjabipoetry #nojotopunjabi #ਪੰਜਾਬੀ #ShahNamaByDeepakShah

1,827 Views