ਢਲਦੀ ਉਮਰ 'ਚ ਕੋਈ ਸਾਥ ਦੇਵੇ ਨਾ ਦੇਵੇ ਬਸ ਇੱਕ ਤੇਰਾ ਸਾਥ ਰਹਿਣਾ ਚਾਹੀਦਾ ਹੋਰ ਕੁਝ ਨਹੀਂ ਮੰਗਦੇ ਉਸ ਰੱਬ ਤੋਂ ਬਸ ਉਮਰ ਭਰ ਦਾ ਸਾਥ ਆਪਣਾ ਦੋਹਾਂ ਦੀਆਂ ਉਮਰਾਂ ਤੱਕ ਰਹਿਣਾ ਚਾਹੀਦਾ ©Maninder Kaur Bedi ਹਮਸਫ਼ਰ ਸ਼ਾਇਰੀ ਪੰਜਾਬੀ