White "ਆਖਰੀ ਮੁਲਾਕਾਤ ਦੀ ਗੱਲ" ਮੈ ਕਾਫੀ ਦੇਰ ਬੈਠਾ ਰਿਹਾ ਤੇਰੇ ਉੱਥੋ ਤੁਰ ਜਾਣ ਤੋ ਬਾਅਦ ਵੀ ਕਿਉਂਕਿ ਜਿਵੇ ਹੀ ਤੂੰ ਉੱਠ ਕੇ ਤੁਰੀ ਮੇਰੀ ਰੂਹ ਵੀ ਤੇਰੇ ਪਿੱਛੇ ਪਿੱਛੇ ਤੁਰ ਪੇਈ ਖਾਲੀ ਸਰੀਰ ਚ ਸ਼ੋਰ ਕਰ ਰਹੇ ਸੀ ਤੇਰੇ ਮੇਰੇ ਨਾਲ ਬਹਿ ਕੇ ਸਜਾਏ ਸੁਪਨੇ ਏਕ ਪੱਲ ਚ ਤੇਰੇ ਏਕ ਬੋਲ ਤੇ ਸਭ ਬਿਖਰ ਗਿਆ,ਮੈ ਸਭ ਭੁੱਲ ਗਿਆ ਪੈਰ ਜਿਵੇ ਤੁਰਨਾ ਹੀ ਭੁੱਲ ਗੇ ਮੈ ਤੇਰੇ ਬਗੈਰ ਏਕ ਲਾਂਘ ਵੀ ਨਹੀ ਸੀ ਸੋਚੀ ਤੂੰ ਉਮਰ ਭਰ ਲਈ ਕੱਲਾ ਕਰਤਾ ©gurniat shayari collection #love_shayari ਸਟੇਟਸ ਪੰਜਾਬੀ ਸ਼ਾਇਰੀ ਸਟੇਟਸ ਡਾਊਨਲੋਡ ਅੱਤ ਸਟੇਟਸ I Love you ਸਟੇਟਸ ਵਟਸਐਪ ਸਟੇਟਸ ਵੀਡੀਓਜ਼