Nojoto: Largest Storytelling Platform

ਤੂੰ ਹੀ ਦਸ ਕਿਵੇਂ ਕਹਿ ਦਾ ਮੈਨੂੰ ਇਸ਼ਕ ਆ ਤੇਰੇ ਨਾਲ ਕਿੱਥੇ

ਤੂੰ ਹੀ ਦਸ ਕਿਵੇਂ ਕਹਿ ਦਾ ਮੈਨੂੰ ਇਸ਼ਕ ਆ ਤੇਰੇ ਨਾਲ
ਕਿੱਥੇ ਤੂੰ ਅੰਬਰਾ ਤਾਂ ਚੰਨ ਤੇ ਮੈਂ ਧਰਤੀ ਤੇ ਟੁੱਟਿਆ ਕੋਈ ਤਾਰਾ
ਆਪਣੇ ਦੋਵੇਂ ਦਾ ਤਾਂ ਕੋਈ ਮੇਲ ਹੀਂ ਨਹੀ
ਓ ਤੇਰੀਆ ਸਾਰੇ ਤਰੀਫਾ ਕਰਦੇ ਤੇ ਮੈਂ pagal
ਜਿਹਾ ਸ਼ਾਇਰ ਵਿਚਾਰਾਂ
ਹੈਪੀ ਨੇ ਆਪਣੇ ਚਾਅ ਸਾਰੇ ਏਥੇ ਹੀ ਰੌਕ ਲਏ ਕਿਉ ਕਿ ਟੁੱਟਿਆ ਤਾਰਾ ਅਸਮਾਂਨ ਚ ਨਹੀ ਜੁੜ ਦਾ ਦੁਬਾਰਾ ਤੂੰ ਹੀ ਦੱਸ

happymand7906

Happy Mand

New Creator

ਤੂੰ ਹੀ ਦੱਸ