ਇਕ ਪੈਸੇ ਦਾ ਗੁਮਾਨ ਤੇਰਾ ਬੋਲਦਾ, ਨਿੱਤ ਨਵੇਂ ਨਵੇਂ ਪਾਉਣੀ ਏ BRAND ਨੀ.. ਅਸੀਂ ਮਿਹਨਤਾਂ ਨਾਂ ਕਰੀ ਦੇ ਗੁਜ਼ਾਰੇ ਆ , ਸਾਡੀ ਪੁਸ਼ਤਾਂ ਦੀ ਸਾਂਭੀ ਥੋੜੀ LAND ਨੀ.. ਹੱਥੀਂ ਬੀਜ ਹੱਥੀਂ ਕੱਟ ਕੇ ਗੁਜ਼ਾਰੇ ਕਰਦੇ, ਦੇਖ ਡੁਲ੍ਹਦੇ ਨੀ ਐਵੇਂ GANDHI ਵਾਲੇ NOTE ਤੇ.. ਭਾਵੇਂ ਜੇਬਾਂ ਦੇ ਆ ਹੌਲੇ ਪਰ ਦਿਲ ਦੇ ਆ ਰਾਜੇ, ਆਪਾਂ ਜ਼ਿੰਦਗੀ ਨੀ ਜੀਨੀ ਕਿਸੇ ਦੇ REMOTE ਤੇ। #JOHNY🖋️ ©Johny don't be a puppet ... own life own roles... #johny #insta_jawaharjohny #Light