Nojoto: Largest Storytelling Platform

ਕੋਈ ਕਿਸੇ ਦਾ ਨਹੀਂ ਸਭ ਮਤਲਬ ਕੱਢ ਕੇ ਹੁੰਦੇ ਪਾਸੇ, ਕਿਸੇ ਤ

ਕੋਈ ਕਿਸੇ ਦਾ ਨਹੀਂ ਸਭ ਮਤਲਬ ਕੱਢ ਕੇ ਹੁੰਦੇ ਪਾਸੇ,
ਕਿਸੇ ਤੋਂ ਉਮੀਦ ਨੀ ਰੱਖਦਾ ਤਾਹੀਓ ਬੁੱਲੀਆਂ 'ਤੇ ਖਿੜੇ ਰਹਿੰਦੇ ਹਾਸੇ,
ਹਿਮਾਂਸ਼ੂ ਇੱਕਲਾ ਹੀ ਖੁਸ਼ ਰਹਿੰਦਾ ਹੋ ਕੇ ਸਾਡੇ ਬੜੇ ਬਦਲਦੇ ਨੇ ਪਾਸੇ,
ਜਿਨ੍ਹਾਂ ਨਾਲ ਹਰੇਕ ਗੱਲ ਸਾਂਝੀ ਸਾਡੀ ਉਹ ਦੋ ਚਾਰ ਬੰਦੇ ਨੇ ਖਾਸੇ

©Himanshu Sharma
  #reality
himanshusharma7975

Himanshu Sharma

Silver Star
New Creator
streak icon606

#Reality

126 Views