Nojoto: Largest Storytelling Platform

ੲਿੱਕ ਮਿਕ ਅਾਪਾ ਹੋ ਗੲੇ, ਪਿਅਾਰ ਦੇ ਸੰਸਾਰ ਵਿੱਚ ਖੋਹ ਗੲੇ

 ੲਿੱਕ ਮਿਕ ਅਾਪਾ ਹੋ ਗੲੇ,
ਪਿਅਾਰ ਦੇ ਸੰਸਾਰ ਵਿੱਚ ਖੋਹ ਗੲੇ,
ਅਸਮਾਨਾ ਵਿੱਚ ੳੁੱਡ ਰਹੇ ਅਾ,
ਤਾਰਿਅਾ ਦੇ ਸਮੁੰਦਰ ਵਿੱਚ ਡੁੱਬ ਗੲੇ ਅਾ,
ੲਿੱਕ ਚੰਨ ਕਿਨਾਰਾ ਅਾੲਿਅਾ ਅਾ,
ਫਿਰ ਮੇਰੀ ਅੱਖ ਖੁਲ੍ਹੀ ਤਾਂ ਵੇਖਿਅਾ,
ਮੈਂ ਤਾਂ ਧਰਤੀ ਤੇ ੲੀ ਤੇਰੇ ਖੁਅਾਬ ਸਜਾੲੀ ਬੈਠਾ ਅਾ.....

©Prabhjot PJSG
  #love❤ #prabhjot #PJSG #pjsgqoutes #Punjabi #lovequotes #Romantic #romance 

#SuperBloodMoon