ਇੱਕ ਪਿਆਰ ਹੀ ਤਾਂ ਐਸਾ ਅਹਿਸਾਸ ਹੈ ਜੀਹਨੂੰ ਬਿਆਨ ਕਰਨ ਲਈ ਵੇਖੀ ਨਾਂ ਜਾਂਦੀ ਜਾਤ ਹੈ, ਨਾਂ ਹੀ ਦੁਨੀਆਂ ਦੀਆਂ ਰਸਮਾਂ ਨਾਂ ਹੀ ਕੋਈ ਵਿਵਾਦ ਹੈ, ਜੇ ਤਕਦੀਰ ਵਿੱਚ ਹੋਵੇ ਸੱਜਣ ਹਰ ਮੁਸੀਬਤ ਦਿਲਬਰ ਝੱਲ ਜਾਂਦਾ ਜਿਹ ਹੱਕ ਵਿੱਚ ਨਾਂ ਹੋਵੇ ਸੱਜਣ ਪੱਥਰ ਦਿਲ ਬਣ ਜਾਂਦਾ, ਐਸਾ ਕੋਈ ਸਖਸ਼ ਨਹੀਂ ਜਿਹੜਾ ਪਿਆਰ ਤੋਂ ਵਾਂਝਾ ਏ ਫਿਰ ਵੀ ਕਦਰ ਨਹੀਂ ਪਾਉਂਦੇ ਲੋਕੀਂ ਅਖੇ ਤੇਰੇ ਰੁਤਬਾ ਕੱਖ ਮੇਰਾ ਵਾਂਗਰਾਂ ਰਾਜਾ ਏ, ਜਿਹ ਰਿਸ਼ਤੇ ਵਿਚ ਸੱਜਣ ਮਤਲਬ ਦੇਖੇ ਅੱਗੇ ਵਧਣ ਦੀ ਲੋੜ ਨਹੀਂ, ਇੱਕ ਹੋਰ ਕਿੱਸਾ ਖਤਮ ਕਰੋ ਇੱਥੇ ਰੰਗਾਂ ਦੀ ਕੋਈ ਥੋੜ੍ਹ ਨਹੀਂ #ਪਿਆਰ #ਦੋਸਤੀ