ਲੱਗਦਾ ਖੁਸ਼ੀਆਂ ਨੇ ਮੁੱਖ ਮੋੜ ਲਿਆ ਮੇਰੇ ਤੋਂ, ਤਾਹੀਂਓ ਯਾਰ ਵੀ ਹੁਣ ਉਦਾਸ ਕਰਕੇ ਤੋਰਦੇ ਨੇ.. ਅਮਨ ਮਾਜਰਾ ©Aman Majra #cycle #ਯਾਰੀ #Yaari