Nojoto: Largest Storytelling Platform

ਕਿਸੇ ਦੇ ਦਿਲ ਤੱਕ ਜਾਣ‌ ਲਈ, ਦਿਲ ਹੀ ਲਾਇਆ ਜਾਂਦਾ ਦਿਮਾਗ

ਕਿਸੇ ਦੇ ਦਿਲ ਤੱਕ ਜਾਣ‌ ਲਈ,
 ਦਿਲ ਹੀ ਲਾਇਆ ਜਾਂਦਾ ਦਿਮਾਗ ਨੀ,
ਹੱਸੋ ਜ਼ਰੂਰ ਹਸਣਾ ਵੀ ਜ਼ਰੂਰੀ ਆ,,
ਪਰ ਕਿਸੇ ਦੇ ਨਾਲ ਹੱਸੋ ,, ਕਿਸੇ ਤੇ ਨੀ ਹੱਸੀ ਦਾ,,

©нαямαиρяєєт. sι∂нυ
  #Di 
#Dialogue 
#diary 
#Di 
#f4f