ਕਿਉਂ ਦਿਲਾਂ ਕਿਸੇ ਤੋ ਇਨ੍ਹਾਂ expects ਕਰਦਾ ਕਿ ਜੇ ਤੂੰ ਚੁੱਪ ਹੋ ਗਿਆ ਕੋਈ ਤੇਰੇ ਬਾਰੇ ਸੋਚੇ ਏਥੇ ਕਿਸੇ ਨੂੰ ਕੋਈ ਫਰਕ ਨੀ ਪੈਂਦਾ ਕਿਸੇ ਦੇ ਮਰਨ ਦੇ ਨਾਲ ਤੇਰੇ ਹਾਲਤ ਕੋਈ ਸਮਝੇ ਫਿਰ ਵੀ ਤੂੰ ਇਹ ਕਿਉਂ ਲੋਚੇ Ashuman Sai Yogi ravaldev