Nojoto: Largest Storytelling Platform

ਹਰ ਕੋਈ ਆਪਣਾ ਲੋਟ ਵੇਖਦਾ ਕਿਹੜਾ ਦਿਲ ਦੀ ਚੋਟ ਵੇਖਦਾ ਪਿਆਰ

ਹਰ ਕੋਈ ਆਪਣਾ ਲੋਟ ਵੇਖਦਾ
ਕਿਹੜਾ ਦਿਲ ਦੀ ਚੋਟ ਵੇਖਦਾ

ਪਿਆਰ ਮੁਹੱਬਤਾਂ ਵੇਖੇ ਕਿਹੜਾ
ਹਰ ਕੋਈ ਜੇਬ ਚ ਨੋਟ ਵੇਖਦਾ

©ROOMI RAJ
  #lonely #note #Jeb #Poetry #ghazal