Nojoto: Largest Storytelling Platform

ਮਖੌਲ ਨਾ ਬਣਾਵੇ ਕੋਈ ਰੱਖ ਲੁਕਾ ਕੇ ਆਪਣੇ ਹਲਾਤਾਂ ਨੂੰ, ਅੱ

ਮਖੌਲ ਨਾ ਬਣਾਵੇ ਕੋਈ ਰੱਖ ਲੁਕਾ ਕੇ ਆਪਣੇ ਹਲਾਤਾਂ ਨੂੰ,

ਅੱਥਰੂ ਆਪਣੇ ਰੱਖ ਸਾਂਭਕੇ ਨਾ ਹੋਣ ਦੇ ਹਾਵੀ ਜਜਬਾਤਾਂ ਨੂੰ,

ਸਾਥ ਦੇਣ ਵਾਲੇ ਹੁੰਦੇ ਘੱਟ,ਸੁਣਿਆ ਨਾ ਕਰ ਬਾਤਾਂ ਨੂੰ,

ਜੇ ਸੁਪਨੇ ਤੇਰੇ ਵੱਡੇ ਅਾ ਤਾਂ ਸੌਣਾ ਛੱਡ ਦੇ ਰਾਤਾਂ ਨੂੰ। #openpoetry #ਵਿਸ਼ਵਾਸ