ਢੰਗ ਕੌੜੇ ਸੀ ਵਿਰਿਹ ਵਾਲੀ ਸੱਪਣੀ ਦੇ ਮੈਂ ਬੜਾ ਤੜੱਪੀਆਂ ਤੇ ਹਿੱਲਿਆ ਪਿਆਸ ਬੜੀ ਸੀ ਤੈਨੂੰ ਵੇਖਣ ਦੀ ਪਰ ਇਕ ਬੁੰਦ ਪਾਣੀ ਵੀ ਨ ਮਿਲਿਆ ਚਾਹ ਬੱਸ ਇਨੀ ਸੀ ਕਿ ਤੈਨੂੰ ਵੇਖ ਕੇ ਚੱਲਣ ਸਾਹ ਮੇਰੇ ਪਰ ਮੇਰੇ ਅਰਮਾਨ ਦਾ ਇਹ ਫੁੱਲ ਕਦੀ ਵੀ ਨਹੀਂ ਖਿਲੀਆ ਯਾਦਾਂ ਤੇਰੀ ਜਧ ਵੀ ਆਈ ਮੈਂ ਤੈਨੂੰ ਹਰਫ਼-ਹਰਫ਼ ਲਿਖਿਆ ਹਜੂਮ ਇਨਾਂ ਤੇਰੀ ਯਾਦ ਦਾ ਦਿਲ ਵਿੱਚ ਸਾਹ ਵੀ ਮੇਰਾ ਬੜਾ ਔਖਾ ਨਿਕਲਿਆ #ਪੰਜਾਬੀ #yqpunjabi #ਯਾਦਾਂ #yqbhaji बस ऐसे ही कभी कभी ख्याल बस , शिव कुमार बटालवी और अमृता जी को पढ़ने के बाद जैसे सारी स्कूल वाली पंजाबी एक साथ उछल उछल कर याद आ रही थी और याद आ रही थे पंजाबी टीचर जो सब से ज्यादा स्ट्रिक्ट थी , कई सालों बाद इतनी पंजाबी लिखी है तो जाहिर है गलतियां भी हुई होंगी, तो जिसको समझ आए बताने में संकोच न करे, और हां इसमें कोई बहर का इस्तेमाल नहीं है हिंदी में अनुवाद , बहुत ज्यादा खास तो है नहीं मगर , फुरसत में ज़रूर करूंगा #विशालवैद #vishalvaid