Nojoto: Largest Storytelling Platform

ਢੰਗ ਕੌੜੇ ਸੀ ਵਿਰਿਹ ਵਾਲੀ ਸੱਪਣੀ ਦੇ ਮੈਂ ਬੜਾ ਤੜੱਪੀਆਂ ਤੇ

ਢੰਗ ਕੌੜੇ ਸੀ ਵਿਰਿਹ ਵਾਲੀ ਸੱਪਣੀ ਦੇ
ਮੈਂ ਬੜਾ ਤੜੱਪੀਆਂ ਤੇ ਹਿੱਲਿਆ 

ਪਿਆਸ ਬੜੀ ਸੀ ਤੈਨੂੰ ਵੇਖਣ ਦੀ
ਪਰ ਇਕ ਬੁੰਦ ਪਾਣੀ ਵੀ ਨ ਮਿਲਿਆ

ਚਾਹ ਬੱਸ ਇਨੀ ਸੀ  ਕਿ ਤੈਨੂੰ 
ਵੇਖ ਕੇ ਚੱਲਣ ਸਾਹ ਮੇਰੇ

ਪਰ ਮੇਰੇ ਅਰਮਾਨ ਦਾ ਇਹ ਫੁੱਲ
ਕਦੀ ਵੀ ਨਹੀਂ ਖਿਲੀਆ 

ਯਾਦਾਂ ਤੇਰੀ ਜਧ ਵੀ ਆਈ
ਮੈਂ ਤੈਨੂੰ ਹਰਫ਼-ਹਰਫ਼ ਲਿਖਿਆ

ਹਜੂਮ ਇਨਾਂ ਤੇਰੀ ਯਾਦ ਦਾ ਦਿਲ ਵਿੱਚ 
ਸਾਹ ਵੀ ਮੇਰਾ ਬੜਾ ਔਖਾ ਨਿਕਲਿਆ
 #ਪੰਜਾਬੀ #yqpunjabi #ਯਾਦਾਂ #yqbhaji
बस ऐसे ही कभी  कभी ख्याल बस  , शिव कुमार बटालवी और अमृता जी को पढ़ने के बाद जैसे सारी स्कूल वाली पंजाबी एक साथ उछल उछल कर याद  आ रही थी और याद आ रही थे पंजाबी टीचर जो सब से ज्यादा स्ट्रिक्ट थी ,  कई सालों बाद इतनी पंजाबी लिखी है तो जाहिर है गलतियां भी हुई होंगी, तो जिसको समझ आए बताने में संकोच न करे, और हां इसमें कोई बहर का इस्तेमाल नहीं है 
हिंदी में अनुवाद , बहुत ज्यादा खास तो है नहीं मगर , फुरसत में ज़रूर करूंगा 
#विशालवैद #vishalvaid

vishalvaid9376

Vishal Vaid

New Creator