Nojoto: Largest Storytelling Platform

ਹੁਣ ਪੰਨੇ ਬੜੇ ਆ ਨੇ ਫ਼ੋਲੇ ਇਤਿਹਾਸ ਤੇ ਤੁਸੀ ਪਹਿਲਾਂ ਕਿਉ

ਹੁਣ ਪੰਨੇ ਬੜੇ ਆ ਨੇ ਫ਼ੋਲੇ ਇਤਿਹਾਸ ਤੇ
ਤੁਸੀ ਪਹਿਲਾਂ ਕਿਉ ਨੀ ਬੋਲੇ ਮਿਥਿਹਾਸ ਤੇ
ਯਾਦ ਹੌਲੀ ਹੌਲੀ ਆਉਣੀਆ ਚੁਰਸਿਆਂ
ਕਿਵੇਂ ਸਿੱਖ ਚੜੇ ਕੌਮ ਲਈ ਸੀ ਫਾਸੀਂ ਆ 
ਕੌਣ ਕਦੋਂ ਕਦੋਂ ਲੜਿਆ ਪੰਜਾਬ ਲਈ
ਕਿੰਨੇ ਪੁੱਤ ਸੀ ਗਵਾਏ ਘੱਲੂਘਾਰੇ ਚ
ਕਿਹੜੀ ਸਿਗੀ ਸਰਕਾਰ ਸਾਡੇ ਵੱਲ ਦੀ
ਕਿੰਨੇ ਕਿੰਨਾ ਟਾਇਮ ਰਖਿਆ ਸੀ ਲਾਰੇ ਚ
ਜੋ ਵੀ ਅੱਜ ਨੇ ਜਵਾਨ ਨੋਟ ਕਰਲੋ
ਨਹੀਂ ਲੇ ਜਾਣਗੇ ਲੀਡਰ ਜੇ ਗਾਰੇ ਚ
ਸਾਡਾ ਕੋਈ ਸਰਕਾਰ ਚ ਮੌਜੂਦ ਨੀ
ਜੇ ਚਾਹੁੰਦੇ ਜਿੱਤਣਾ ਤਾ ਜਿੱਤ ਐ ਜੈਕਾਰੇ ਚ
ਇੱਕ ਮਨ ਹੋਕੇ ਇੱਕ ਜੁੱਟ ਜੀ
ਰੱਖੋ ਸਾਰੇ ਵਿਸ਼ਵਾਸ ਜੀ ਹਵਾਰੇ ਚ

©Aman jassal
  #neverforget #NeverForget1984 #gharuan #ਘੜੂੰਆਂ #tranding #ekta #sikh #insaaf #shriharinandirsahib #shriakaltakhtsahib