Nojoto: Largest Storytelling Platform

Best NeverForget1984 Shayari, Status, Quotes, Stories

Find the Best NeverForget1984 Shayari, Status, Quotes from top creators only on Nojoto App. Also find trending photos & videos about

  • 8 Followers
  • 14 Stories

Kulbir MaAn

ਸੱਚ ਦੱਸਾਂ ਅੱਖਾਂ ਵਿੱਚੋ ਪਾਣੀ ਆਉਂਦਾ 84 ਨੂੰ ਪੜ ਕੇ ਕਿਵੇਂ ਆਈ ਸੀ ਫੌਜ ਸ੍ਰੀ ਅਕਾਲ ਤਖਤ ਸਾਹਿਬ ਵੱਲ ਚੜ੍ਹ ਕੇ ਕਹਿੰਦੇ ਸੀ ਘੰਟਿਆਂ ਵਿੱਚ ਨੱਪ ਲਵਾਂ ਗਏ ਦਰਬਾਰ ਸਾਹਿਬ ਨੂੰ ਅੰਦਰ ਵੜਕੇ। ਅੰਦਰ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੇ ਜਰਨਲ ਸਬੈਗ ਸਿੰਘ ਜਿੰਨਾਂ ਤੋ ਫੋਜਾ ਵਾਲੇ ਵੀ ਡਰਦੇ ਕਿੱਥੋਂ ਆਉਂਦੀ ਸੀ ਗੋਲੀ ਫੋਜਾ ਵਾਲੇ ਵੀ ਸੀ ਡਰ ਗਏ ਲੱਖਾ ਸਿੰਘਾਂ ਨੂੰ ਸ਼ਹੀਦ ਕੀਤਾ ਦੱਸ ਕੀ ਖੱਟ ਲਿਆ ਇੰਦਰਾ ਪਾਪਣ ਨੇ ਏਹ ਸਭ ਕਰਕੇ ਫੇਰ ਆਪ ਵੀ ਨਾ ਬਚੀ ਸਿੰਘਾਂ ਨੂੰ ਬਾਡੀਗਾਰਡ ਰੱਖ ਕੇ ਚੁੱਕ ਲਿਆ ਸੀ ਸੁੱਖੇ ਤੇ ਜਿੰਦੇ ਨੇ ਜਰਨਲ ਵੈਦਿਆ ਪੂਨੇ ਦੇ ਜੰਗਲਾ ਵਿੱਚ ਵੜ ਕੇ ਫਾਂਸੀ ਹੋਈ ਤਾਂ ਲੱਗੇ ਜੈਕਾਰੇ ਤੇ #Punjabi #sikh #khalsaaid #NeverForget1984 #wahaguru_ji #1984riots

read more
Never forget 1984
Please read this caption 🙏 ਸੱਚ ਦੱਸਾਂ ਅੱਖਾਂ ਵਿੱਚੋ ਪਾਣੀ ਆਉਂਦਾ 84 ਨੂੰ ਪੜ ਕੇ
ਕਿਵੇਂ ਆਈ ਸੀ ਫੌਜ ਸ੍ਰੀ ਅਕਾਲ ਤਖਤ ਸਾਹਿਬ ਵੱਲ ਚੜ੍ਹ ਕੇ
ਕਹਿੰਦੇ ਸੀ ਘੰਟਿਆਂ ਵਿੱਚ ਨੱਪ ਲਵਾਂ ਗਏ ਦਰਬਾਰ ਸਾਹਿਬ ਨੂੰ ਅੰਦਰ ਵੜਕੇ। ਅੰਦਰ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੇ ਜਰਨਲ ਸਬੈਗ ਸਿੰਘ ਜਿੰਨਾਂ ਤੋ ਫੋਜਾ ਵਾਲੇ ਵੀ ਡਰਦੇ ਕਿੱਥੋਂ ਆਉਂਦੀ ਸੀ ਗੋਲੀ ਫੋਜਾ ਵਾਲੇ ਵੀ ਸੀ ਡਰ ਗਏ ਲੱਖਾ ਸਿੰਘਾਂ ਨੂੰ ਸ਼ਹੀਦ ਕੀਤਾ ਦੱਸ ਕੀ ਖੱਟ ਲਿਆ ਇੰਦਰਾ ਪਾਪਣ ਨੇ ਏਹ ਸਭ ਕਰਕੇ ਫੇਰ ਆਪ ਵੀ ਨਾ ਬਚੀ ਸਿੰਘਾਂ ਨੂੰ ਬਾਡੀਗਾਰਡ ਰੱਖ ਕੇ ਚੁੱਕ ਲਿਆ ਸੀ ਸੁੱਖੇ ਤੇ ਜਿੰਦੇ ਨੇ ਜਰਨਲ ਵੈਦਿਆ ਪੂਨੇ ਦੇ ਜੰਗਲਾ ਵਿੱਚ ਵੜ ਕੇ ਫਾਂਸੀ ਹੋਈ ਤਾਂ ਲੱਗੇ ਜੈਕਾਰੇ ਤੇ

Aman jassal

#Punjabi #ਪੰਜਾਬੀ #punjab nojoto #NeverForget1984 #gharuan #ਸਿੱਖ #ਕੌਮ #ਅਜਾਦੀ #ਜੋਧੇ #Mythology

read more

Aman jassal

#Light #ਭਾਰਤ nojoto #hindustan #ਪੰਜਾਬ #ਪੰਜਾਬੀ #punjab #NeverForget1984 #ਦੀਪਸਿੱਧੂ #Society

read more
ਉੰਝ ਭਾਰਤ ਭਾਰਤ ਕਰਦੇ ਨੇ
ਕੋਈ ਦੇਸ਼ ਲਈ ਕੁਰਬਾਨੀ ਨੀ
ਪੰਜਾਬ ਦੇ ਹੋਣ ਸਹੀਦ ਸਦਾ
ਹਿੰਦੁਸਤਾਨ ਕੋਲ ਹੋਰ ਜਵਾਨੀ ਨੀ
ਕਦੇ ਬਾਡਰ ਤੇ ਕਦੇ ਚੋਟੀਆਂ ਤੇ
ਕਤਰਾ ਕਤਰਾ ਹੋ ਜਾਂਦੇ
ਫੇਰ ਵੀ ਪੰਜਾਬੀ ਸੋਟੀਆਂ ਤੇ
ਜੱਦ ਦਿਲ ਕਰਦਾ ਐ ਦਿੱਲੀ ਦਾ
ਹਰ ਵਾਰੀ ਚੜ ਚੜ ਆਉਂਦੀ ਐ
ਨਾਲ਼ੇ ਪਾਣੀ ਮੰਗਦੀ ਸੀਨੇ ਦਾ
ਨਾਲ਼ੇ ਸਾਡੇ ਖੂਨ ਨਾਲ਼ ਨਹਾਉਂਦੀ ਐ
ਹਰ ਵਾਰੀ ਵੰਡਿਆ ਸਾਨੂੰ ਤਾ
ਹਰ ਵਾਰੀ ਲੱਗ ਲੱਗ ਅੰਗ ਕਰਤੇ
ਪੰਜਾਬ ਫੇਰ ਵੀ ਰੰਗਲਾ ਐ
ਇਹਨੇ ਫਿੱਕੇ ਭਾਵੇਂ ਰੰਗ ਕਰਤੇ
ਜੋ ਹਾਰਿਆ ਨੀ ਸਾਡੇ ਜੋਧਿਆ ਤੋਂ
ਐਸਾ ਕੋਈ ਚੀਨੀ ਨੀ ਅਫ਼ਗਾਨੀ ਨੀ
ਉੰਝ ਭਾਰਤ ਭਾਰਤ ਕਰਦੇ ਐ
ਕੋਈ ਦੇਸ਼ ਲਈ ਕੁਰਬਾਨੀ ਨੀ

©Aman jassal #Light #ਭਾਰਤ #nojoto #Nojoto #hindustan #ਪੰਜਾਬ #ਪੰਜਾਬੀ #punjab #NeverForget1984 #ਦੀਪਸਿੱਧੂ

Aman jassal

Gurvinder Singh

ਦੇਖਤਾ ਹੂੰ ਤੁਝੇ ਤੋ ਖੁਦ ਕੋ ਭੂਲ ਜਾਤਾ ਹੂੰ
ਕਿ ਮੇਰਾ ਹਮਸਫ਼ਰ ਹਮਰਾਹ, ਤੂੰ ਜੋ ਹੁਆ 
ਤੇਰੇ ਆਨੇ ਸੇ ਰੌਸ਼ਨ ਹੈ ਜਿਮੀਂ ਆਸਮਾਂ 
ਕਿ ਮੇਰੇ ਖੁਸ਼ਲਮਹੋਂ ਕਾ ਗਵਾਹ, ਤੂੰ ਜੋ ਹੁਆ
ਮਿਲੀ ਹੈ ਕਦਮੋਂ ਕੋ ਫਤਹ ਹਰ ਮੁਕਾਂ ਪੇ
ਕਿ ਇਨ ਕਦਮੋਂ ਕਾ ਖੁਸ਼ਰਾਹ, ਤੂੰ ਜੋ ਹੁਆ
ਤੁਝੇ ਚਾਹਤ ਨੇ ਚਾਹਾ ਐ ਚਾਹਨੇ ਵਾਲੇ
ਕਿ ਮੇਰੇ ਮਨ ਕਾ ਬਾਦਸ਼ਾਹ, ਤੂੰ ਜੋ ਹੁਆ 
ਫ਼ਲਕ ਕੇ ਭੀ ਤਾਰੇ ਬੜੇ ਖੁਸ਼ ਦੇਖੇ 
ਕਿ ਮੇਰਾ ਹਮਦਰਦ ਹਮਸਾਹ, ਤੂੰ ਜੋ ਹੁਆ 
                   ... ਬਸਖੇੜੀਆ




.

©Gurvinder Singh #NeverForget1984 

#Flower

Gurvinder Singh

है यही तमन्ना कि हम भी परवान हो जाएं। 
दशमेश के निगेबानो में निगेबान हो जाएं। 
है तो कुछ ही हर्फ़ बे-दावे में सरकार 
मिटादो हर्फ़ वो तांकि हमभी खुशनाम हो जाएं।
                       ... बसखेड़ीया

©Gurvinder Singh #किसान #NeverForget1984 
#बसखेडीया #गुरविंदर_सिंह 

#dryleaf

sidak Ratanpura

Fateh Deep Singh

Guruvirk

ਸੰਤ ਸਿਪਾਹੀ ਭਿੰਡਰਾਂਵਾਲਾ ਹੋਇਆ ਸਾਡਾ ਪੀਰ, ਜਿਸਦੇ ਹੱਥ ਵਿੱਚ ਸੋਭਦਾ ਤੀਰ, ਪਤਲਾ ਲੰਮਾਂ ਛਰਹਰਾ ਜਿਸਦਾ ਸ਼ਰੀਰ, ਜਿਸਦਾ ਜੀਂਦਾ ਸੀ ਜਮੀਰ, ਜਾਲਮ ਤੇ ਜੁਲਮ ਦਾ ਸਿਰ ਨੱਪਣ ਨੂੰ ਉੱਠਿਆ ਪੰਜਾਬ ਦਾ ਬੀਰ, ਅਣਖ ਦੇ ਨਾਲ ਭਰ ਜਾਂਦਾ #Poetry #Life #Punjabi #Truth #Punjabipoetry #ਕਵਿਤਾ #NeverForget1984

read more
ਸੰਤ ਸਿਪਾਹੀ ਭਿੰਡਰਾਂਵਾਲਾ
ਹੋਇਆ ਸਾਡਾ ਪੀਰ,
ਜਿਸਦੇ ਹੱਥ ਵਿੱਚ ਸੋਭਦਾ ਤੀਰ,
ਪਤਲਾ ਲੰਮਾਂ ਛਰਹਰਾ ਜਿਸਦਾ ਸ਼ਰੀਰ,
ਜਿਸਦਾ ਜੀਂਦਾ ਸੀ ਜਮੀਰ...
!!"Full read in caption"!!
Guru virk ✍©️ ਸੰਤ ਸਿਪਾਹੀ ਭਿੰਡਰਾਂਵਾਲਾ
ਹੋਇਆ ਸਾਡਾ ਪੀਰ,
ਜਿਸਦੇ ਹੱਥ ਵਿੱਚ ਸੋਭਦਾ ਤੀਰ,
ਪਤਲਾ ਲੰਮਾਂ ਛਰਹਰਾ ਜਿਸਦਾ ਸ਼ਰੀਰ,
ਜਿਸਦਾ ਜੀਂਦਾ ਸੀ ਜਮੀਰ,
ਜਾਲਮ ਤੇ ਜੁਲਮ ਦਾ ਸਿਰ ਨੱਪਣ ਨੂੰ 
ਉੱਠਿਆ ਪੰਜਾਬ ਦਾ ਬੀਰ,
ਅਣਖ ਦੇ ਨਾਲ ਭਰ ਜਾਂਦਾ

Guruvirk

ਅਸੀਂ ਉਹਨਾਂ ਦੇ ਮੰਦਰ ਬਣਾਏ, ਉਹਨਾਂ ਸਾਡੇ ਤਖਤ ਢਾਏ।। ਅਸੀਂ ਲੰਗਰ ਚਲਾਏ, ਉਹਨਾਂ ਸਾਡੇ 'ਤੇ ਤੋਪਾਂ ਟੈਂਕ ਚਲਾਏ।। ਅਸੀਂ ਭੁੱਖੇ ਨੂੰ ਰੋਟੀ ਤੇ ਤ੍ਰਿਹਾਏ ਨੂੰ ਪਾਣੀ ਪਿਆਈਆ, ਉਹਨਾਂ ਗੁਰੂ ਘਰ ਵਿੱਚ ਸਾਡਾ ਲਹੂ ਬਹਾਯਾ।। #Poetry #Life #Punjabi #Punjabipoetry #ਕਵਿਤਾ #NeverForget1984

read more
ਅਸੀਂ ਉਹਨਾਂ ਦੇ ਮੰਦਰ ਬਣਾਏ,
ਉਹਨਾਂ ਸਾਡੇ ਤਖਤ ਢਾਏ।।

ਅਸੀਂ ਲੰਗਰ ਚਲਾਏ,
ਉਹਨਾਂ ਸਾਡੇ 'ਤੇ ਤੋਪਾਂ ਟੈਂਕ ਚਲਾਏ।।

ਅਸੀਂ ਭੁੱਖੇ ਨੂੰ ਰੋਟੀ ਤੇ ਤ੍ਰਿਹਾਏ ਨੂੰ ਪਾਣੀ ਪਿਆਈਆ,
ਉਹਨਾਂ ਗੁਰੂ ਘਰ ਵਿੱਚ ਸਾਡਾ ਲਹੂ ਬਹਾਯਾ।।

ਜਿਨ੍ਹਾਂ ਲਈ ਅਸੀਂ ਮੁਗਲਾਂ ਤੋਂ ਕਾਫਿਰ ਸਦਵਾਇਆ,
ਉਹਨਾਂ ਹੀ ਸਾਨੂੰ ਅੱਤਵਾਦੀ ਕਹਿ ਬੁਲਾਇਆ।।

ਭੁੱਲਣਾ ਨਹੀਂ ਅਸੀਂ ਸੰਨ ਚੁਰਾਸੀ ਮਹੀਨਾ ਜੂਨ ਦਾ
"ਗੁਰੂ" ਸਾਨੂੰ ਕੌਣ ਅਤੇ ਕਦੋਂ ਦਉਗਾ ਇਨਸਾਫ਼ ਸਾਡੇ 
ਡੁੱਲੇ ਖੂਨ ਦਾ..!!
Guru virk ✍©️ ਅਸੀਂ ਉਹਨਾਂ ਦੇ ਮੰਦਰ ਬਣਾਏ,
ਉਹਨਾਂ ਸਾਡੇ ਤਖਤ ਢਾਏ।।

ਅਸੀਂ ਲੰਗਰ ਚਲਾਏ,
ਉਹਨਾਂ ਸਾਡੇ 'ਤੇ ਤੋਪਾਂ ਟੈਂਕ ਚਲਾਏ।।

ਅਸੀਂ ਭੁੱਖੇ ਨੂੰ ਰੋਟੀ ਤੇ ਤ੍ਰਿਹਾਏ ਨੂੰ ਪਾਣੀ ਪਿਆਈਆ,
ਉਹਨਾਂ ਗੁਰੂ ਘਰ ਵਿੱਚ ਸਾਡਾ ਲਹੂ ਬਹਾਯਾ।।
loader
Home
Explore
Events
Notification
Profile