ਵੰਗਾਰ ਨਾ ਸਾਡੀ ਅਣਖ ਨੂੰ, ਅਕਬਰ ਨਾਲ ਵਾਂਗ ਮੇਹਰੂ ਪੋਸਤੀ ਲੜ ਜਾਵਾਂਗੇ। ਟੋਟਾ- ਟੋਟਾ ਕਟ ਜਾਵੇ ਸਰੀਰ ਦਾ, ਨਾ ਝੁਕੇ ਹਾਂ, ਨਾ ਸੀਸ ਝੁਕਾਵਾਂਗੇ। ਸੁਥਨਾ ਪਾ ਲੇਣ ਵੈਰੀ ਦੇਖ ਕੇ ਸਾਨੂੰ , ਵਾਂਗ ਹਰੀ ਸਿੰਘ ਨਲਵੇ ਪਰਚਮ ਲਹਿਰਾਵਾਂਗੇ । ©Adv..A.S Koura #Yodha #baarish