Nojoto: Largest Storytelling Platform

ਪਤਾ ਨਹੀਂ ਕਿ ਤੈਨੂੰ ਸਮਝ ਨਹੀਂ ਆਉਂਦਾ ਜਾਂ ਤੂੰ ਸਮਝਣਾ ਨਹ

ਪਤਾ ਨਹੀਂ ਕਿ ਤੈਨੂੰ ਸਮਝ ਨਹੀਂ ਆਉਂਦਾ 
ਜਾਂ ਤੂੰ ਸਮਝਣਾ ਨਹੀਂ ਚਾਹੁੰਦਾ 
ਸੱਜਣਾਂ ਹਾਲ ਸਾਡੇ ਦਿਲ ਦਾ
ਪਤਾ ਨਹੀਂ ਹੁਣ ਤੂੰ ਆਪ ਗਲ ਨਹੀਂ ਕਰਨੀ 
ਚਾਹੁੰਦਾ ਜਾਂ ਤੈਨੂੰ ਟਾਈਮ ਹੀ ਨਹੀਂ ਮਿਲਦਾ 
ਪਤਾ ਨਹੀਂ ਰੁੱਤ ਪੱਤਝੜ ਦੀ ਆ ਗਈ 
ਜਾਂ  ਸੋਕਾ ਪੈ ਗਿਆ 
ਆ ਜੋ ਸਾਡੇ ਪਿਆਰ ਵਾਲਾ ਫੁੱਲ 
ਪਹਿਲਾਂ ਵਾਂਗ ਨਹੀਂਉ ਖਿਲਦਾ mon2 raj ATROCITY (Indefatigable) luckydahiya66078 Gursimar  Adeeb Sunny
ਪਤਾ ਨਹੀਂ ਕਿ ਤੈਨੂੰ ਸਮਝ ਨਹੀਂ ਆਉਂਦਾ 
ਜਾਂ ਤੂੰ ਸਮਝਣਾ ਨਹੀਂ ਚਾਹੁੰਦਾ 
ਸੱਜਣਾਂ ਹਾਲ ਸਾਡੇ ਦਿਲ ਦਾ
ਪਤਾ ਨਹੀਂ ਹੁਣ ਤੂੰ ਆਪ ਗਲ ਨਹੀਂ ਕਰਨੀ 
ਚਾਹੁੰਦਾ ਜਾਂ ਤੈਨੂੰ ਟਾਈਮ ਹੀ ਨਹੀਂ ਮਿਲਦਾ 
ਪਤਾ ਨਹੀਂ ਰੁੱਤ ਪੱਤਝੜ ਦੀ ਆ ਗਈ 
ਜਾਂ  ਸੋਕਾ ਪੈ ਗਿਆ 
ਆ ਜੋ ਸਾਡੇ ਪਿਆਰ ਵਾਲਾ ਫੁੱਲ 
ਪਹਿਲਾਂ ਵਾਂਗ ਨਹੀਂਉ ਖਿਲਦਾ mon2 raj ATROCITY (Indefatigable) luckydahiya66078 Gursimar  Adeeb Sunny