Nojoto: Largest Storytelling Platform

ਪੀੜਾਂ ਵਿਚ ਹੀ ਪੀੜਾਂ ਵਿਚ ਹੀ ਬੀਤ ਗਈ ਉਮਰ ਸੀ ਮੌਜਾਂ ਮਾਨਣ

ਪੀੜਾਂ ਵਿਚ ਹੀ
ਪੀੜਾਂ ਵਿਚ ਹੀ ਬੀਤ ਗਈ
ਉਮਰ ਸੀ ਮੌਜਾਂ ਮਾਨਣ ਦਈ
ਦਿਲਾਂ ਐਵੇਂ ਤੈਨੂੰ ਕਾਹਲੀ ਸੀ..
ਇਸ਼ਕ ਦੀਆਂ ਰਮਜ਼ਾਂ ਜਾਨਣ ਦਈ

©Jagraj Sandhu
  #yaadein #Yaad #SAD #Love  #alone  #jagrajsandhu