Nojoto: Largest Storytelling Platform

ਕੀ ਚੰਨ ਤੇ ਕੀ ਗੁਲਾਬ ਏ,, ਤੂੰ ਸੱਚੀਂ ਲਾ-ਜਵਾਬ ਏ,, ਅੱਖਰਾ

ਕੀ ਚੰਨ ਤੇ ਕੀ ਗੁਲਾਬ ਏ,,
ਤੂੰ ਸੱਚੀਂ ਲਾ-ਜਵਾਬ ਏ,,
ਅੱਖਰਾਂ "ਚ" ਬੰਨਣਾ ਔਖਾ ਏ,,
ਤੂੰ ਤੇ ਅਪਣੇ ਆਪ "ਚ" ਕਿਤਾਬ ਏ,,
ਮੱਦਹੋਸ਼ ਹੋਵੇ, ਜਿਹੜਾ ਵੀ ਨਿਹਾਰ ਦਾ,,
ਕੰਨਾਂ ਨੂੰ ਸਕੂਨ ਦੇਣ ਵਾਲੀ ਰਵਾਬ ਏ,,
ਦੁਨੀਆ  ਕੀ , ਮੈ ਆਪਾ ਵੀ ਵਾਰਦਾਂ,,
ਤੇਰੇ ਨਾਲ ਮੁਲਾਕਾਤ ਦਾ ਮੇਰਾ ਖੁਆਬ ਏ।।

©ਕਰਨ  ਸਿੱਧੂ #Yaari
ਕੀ ਚੰਨ ਤੇ ਕੀ ਗੁਲਾਬ ਏ,,
ਤੂੰ ਸੱਚੀਂ ਲਾ-ਜਵਾਬ ਏ,,
ਅੱਖਰਾਂ "ਚ" ਬੰਨਣਾ ਔਖਾ ਏ,,
ਤੂੰ ਤੇ ਅਪਣੇ ਆਪ "ਚ" ਕਿਤਾਬ ਏ,,
ਮੱਦਹੋਸ਼ ਹੋਵੇ, ਜਿਹੜਾ ਵੀ ਨਿਹਾਰ ਦਾ,,
ਕੰਨਾਂ ਨੂੰ ਸਕੂਨ ਦੇਣ ਵਾਲੀ ਰਵਾਬ ਏ,,
ਦੁਨੀਆ  ਕੀ , ਮੈ ਆਪਾ ਵੀ ਵਾਰਦਾਂ,,
ਤੇਰੇ ਨਾਲ ਮੁਲਾਕਾਤ ਦਾ ਮੇਰਾ ਖੁਆਬ ਏ।।

©ਕਰਨ  ਸਿੱਧੂ #Yaari