ਜਿਵੇਂ-ਜਿਵੇਂ ਦੇਖਾਂ ਮੈਨੂੰ ਵਾਸੀ ਤੇਰੇ ਸ਼ਹਿਰ ਦੇ ਲਗਦੇ ਨੇ ਚੰਦਰੇ ਕਸਾਈ । ਜਿਵੇਂ ਧਾਰੇ ਜੰਮਦੇ ਹੋਏ ਲੈਲਿਆਂ ਦੀ ਖੱਲ ਕੋਈ ਇਝ ਰੂਹ ਨੋਚਦੇ ਸੁਦਾਈ । ਜਿਵੇਂ-ਜਿਵੇਂ ਦੇਖਾਂ ,,,,, ©Adv..A.S Koura #yourcity