Nojoto: Largest Storytelling Platform

#ਹਰ ਸਮੇਂ ਚੱਲ ਰਿਹਾ ਹੈ ਮਨ ਵਿੱਚ ਕੁੱਝ #ਪ੍ਰੀਤ ਕੌਰ ਦੇ ਸ

#ਹਰ ਸਮੇਂ ਚੱਲ ਰਿਹਾ ਹੈ ਮਨ ਵਿੱਚ ਕੁੱਝ 
#ਪ੍ਰੀਤ ਕੌਰ ਦੇ ਸੋਚਣ ਦਾ ਅੰਦਾਜ਼ ਹੀ ਕੁੱਝ ਵੱਖਰਾ ਏ,
#ਓ ਹਰ ਵੇਲੇ ਸੋਚਦੀ ਆਪਣਿਆਂ ਬਾਰੇ 
#ਕਦੇ ਨਹੀਂ ਸੋਚਿਆ ਆਪਣੇ ਬਾਰੇ .........
#ਯਾਦ ਹੈ ਉਸਨੂੰ ਉਸਨੇ ਕੀ ਪਾਇਆ ਤੇ  ਕੀ  ਖੋਇਆ ਏ:)
🙏🙏🙏🙏🙏 #walkingalone