Nojoto: Largest Storytelling Platform
ronitshwetafan2130
  • 11Stories
  • 1Followers
  • 64Love
    0Views

lifestorykaur

  • Popular
  • Latest
  • Video
a6f378e26807719654ccd5c443efd16b

lifestorykaur

ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ।

©lifestorykaur #LostTracks
a6f378e26807719654ccd5c443efd16b

lifestorykaur

ਜੇ ਕਿਸਮਤ ਮਾੜੀ ਨਾ ਹੁੰਦੀ 
ਤਾਂ ਜਿੰਦਗੀ ਹੀ ਕੁੱਝ ਹੋਰ ਹੋਣੀ ਸੀ

ਪ੍ਰੀਤ ਕੌਰ😶

©Ronit_shweta Fan #Hopeless
a6f378e26807719654ccd5c443efd16b

lifestorykaur

#ਉਸਨੇ ਜਿਸ ਦਾ ਵੀ ਕੀਤਾ ਦਿਲੋਂ ਕੀਤਾ 
#ਪਰ ਕੋਈਆ ਨੇ ਉਸਦਾ ਦਿਲ ਦੁਖਾਇਆ  ਏ
#ਉਹ ਹਰ ਗੱਲ ਲਾ ਲੈਂਦੀ ਏ ਦਿਲ ਤੇ
#ਉਸਨੂੰ ਆਪਣੇ ਆਪਣੀ ਜਾਨ ਤੋਂ ਵੀ ਵੱਧ ਪਿਆਰੇ ਨੇ
#ਖੁਆਹਿਸ਼ ਹੈ ਉਸਦੀ ਹਰ ਇੱਕ ਦਾ ਦਿਲ  ਜਿੱਤ ਲੈਣਾ
#ਫਿਤਰਤ ਨਹੀ ਕਿਸੇ ਨੂੰ ਦੁੱਖ ਦੇਣ ਦੀ😪🙏
ਪ੍ਰੀਤ ਕੌਰ✍ #ReachingTop
a6f378e26807719654ccd5c443efd16b

lifestorykaur

#ਹਰ ਸਮੇਂ ਚੱਲ ਰਿਹਾ ਹੈ ਮਨ ਵਿੱਚ ਕੁੱਝ 
#ਪ੍ਰੀਤ ਕੌਰ ਦੇ ਸੋਚਣ ਦਾ ਅੰਦਾਜ਼ ਹੀ ਕੁੱਝ ਵੱਖਰਾ ਏ,
#ਓ ਹਰ ਵੇਲੇ ਸੋਚਦੀ ਆਪਣਿਆਂ ਬਾਰੇ 
#ਕਦੇ ਨਹੀਂ ਸੋਚਿਆ ਆਪਣੇ ਬਾਰੇ .........
#ਯਾਦ ਹੈ ਉਸਨੂੰ ਉਸਨੇ ਕੀ ਪਾਇਆ ਤੇ  ਕੀ  ਖੋਇਆ ਏ:)
🙏🙏🙏🙏🙏 #walkingalone
a6f378e26807719654ccd5c443efd16b

lifestorykaur

Waqt Bura Hain Par kabhi Toh Acha Aayga...
Khuda Mera Bhi Hain Aakhir kab Tak Rulayga😞 #ShiningInDark
a6f378e26807719654ccd5c443efd16b

lifestorykaur

@life_story_kaur #shadesoflife
a6f378e26807719654ccd5c443efd16b

lifestorykaur

❌ਕੋਈ ਨਹੀ ਏ ਆਪਣਾ ਇੱਥੇ
ਸਭ ਆਪੋ ਆਪਣੇ ਰਾਹੀ ਨੇ,🚶‍♀️
💔ਕੋਈ ਨਹੀ ਕਰਦਾ ਕਿਸੇ ਦਾ ਦਿਲੋਂ ਇੱਥੇ
ਸਭ ਮਤਲਬ ਦੇ ਖਿਡਾਰੀ ਨੇ🤔 #Stars&Me
a6f378e26807719654ccd5c443efd16b

lifestorykaur

❌ਕੋਈ ਨਹੀ ਏ ਆਪਣਾ ਇੱਥੇ
ਸਭ ਆਪੋ ਆਪਣੇ ਰਾਹੀ ਨੇ,🚶‍♀️
💔ਕੋਈ ਨਹੀ ਕਰਦਾ ਕਿਸੇ ਦਾ ਦਿਲੋਂ ਇੱਥੇ
ਸਭ ਮਤਲਬ ਦੇ ਖਿਡਾਰੀ ਨੇ🤔 #Stars&Me
a6f378e26807719654ccd5c443efd16b

lifestorykaur

💝GRAND 💝

a6f378e26807719654ccd5c443efd16b

lifestorykaur

♥️Bebe🌎Bappu♥️

loader
Home
Explore
Events
Notification
Profile