Nojoto: Largest Storytelling Platform

ਅਸੂਲ ਨੇ ਅਗਰ ਹੱਕ ਨਾਲ ਕੋਈ ਥੱਕਾ ਕਰੇਗਾ, ਤਾਂ ਚੁੱਪ ਨਹੀਂ

ਅਸੂਲ ਨੇ
ਅਗਰ ਹੱਕ ਨਾਲ ਕੋਈ ਥੱਕਾ ਕਰੇਗਾ,
ਤਾਂ ਚੁੱਪ ਨਹੀਂ ਰਹਿ ਸਕਦਾ।
ਅਗਰ ਕੋਈ ਚਰਿੱਤਰ ਜਾਂ ਨਿੱਜੀ ਤੌਰ ਉੱਤੇ
 ਗੱਲ ਕਰੇਗਾ ਤਾਂ ਸਹਿ ਨਹੀਂ ਸਕਦਾ।
☝️👆
ਚਮਚੇ ਖ਼ਾਸ ਧਿਆਨ ਦੇਣ 



Nav✍️









.

©nav_bathinda_pb03
  #BehtaLamha #Nav_bathinda_pb03