ਮੇਰਾ ਪਿਆਰ ਸਦਾਬਹਾਰ ਸੀ, ਤੂੰ ਮੌਸਮ ਵਾਂਗੂੰ ਬਦਲਕੇ ਛੱਡ ਗਈ, ਮਜ਼ਬੂਰੀ ਤਾਂ ਨੀਂ ਲੱਗਦੀ, ਇੰਤਜ਼ਾਰ ਨੀਂ ਹੋਇਆ, ਦਿਲ ਚੋਂ ਹੀ ਕੱਢ ਗਈ, ਤੂੰ ਕਹਿੰਦੀ ਸੀ ਕਿ ਤੈਨੂੰ ਤਾਂ ਸਦਾਬਹਾਰ , ਬੂਟੇ ਹੀ ਪਸੰਦ ਆ ਬਸ....।। ਫਿਰ ਕਿਉਂ ਮੇਰੇ ਦਿਲ ਚ ਨਫ਼ਰਤ ਭਰਕੇ, ਬੂਟਾ ਪਿਆਰ ਵਾਲਾ ਵੱਢ ਗਈ..!! ©ਕਰਨ ਸਿੱਧੂ #Rose