Nojoto: Largest Storytelling Platform

ਦਿਲੋਂ ਧੰਨਵਾਦ ਕਰਨਾ ਮੈਂ ਓਹਦਾ ਓਹਨੇ ਮੇਰੇ ਉਤੇ ਏ ਵਡਾ ਅਹ

ਦਿਲੋਂ ਧੰਨਵਾਦ ਕਰਨਾ ਮੈਂ ਓਹਦਾ 
ਓਹਨੇ ਮੇਰੇ ਉਤੇ ਏ ਵਡਾ ਅਹਿਸਾਨ  ਕੀਤਾ
ਜਿਨੂੰ ਕਲ ਤਕ ਆਮ ਜਿਹੀ ਕਹਿੰਦੇ ਸੀ ਲੋਕ
ਅੱਜ ਓਹਦੀ ਕਲਮ ਨੂੰ ਏ ਇਕ ਨਾਮ ਦਿੱਤਾ
khush kaur #ਧੰਨਵਾਦ
ਦਿਲੋਂ ਧੰਨਵਾਦ ਕਰਨਾ ਮੈਂ ਓਹਦਾ 
ਓਹਨੇ ਮੇਰੇ ਉਤੇ ਏ ਵਡਾ ਅਹਿਸਾਨ  ਕੀਤਾ
ਜਿਨੂੰ ਕਲ ਤਕ ਆਮ ਜਿਹੀ ਕਹਿੰਦੇ ਸੀ ਲੋਕ
ਅੱਜ ਓਹਦੀ ਕਲਮ ਨੂੰ ਏ ਇਕ ਨਾਮ ਦਿੱਤਾ
khush kaur #ਧੰਨਵਾਦ

#ਧੰਨਵਾਦ #ਵਿਚਾਰ