Nojoto: Largest Storytelling Platform

ਨਾਨਕੇ ਅਸੀਂ ਚਲੇ ਤਾਂ ਜਾਂਦੇ ਸੀ , ਪਰ ਛੁੱਟੀਆਂ ਖ਼ਤਮ ਹੋਣ

ਨਾਨਕੇ ਅਸੀਂ  ਚਲੇ ਤਾਂ ਜਾਂਦੇ ਸੀ , 
ਪਰ ਛੁੱਟੀਆਂ ਖ਼ਤਮ ਹੋਣ ਤੇ ਵੀ ਕਿੱਥੇ ਵਾਪਸ ਆਉਂਦੇ ਸੀ ,
ਨਾਨੀ ਦੇ ਹੱਥ ਦੀ ਰੋਟੀ, ਨਾਨਾ ਜੀ ਦੇ ਲਾਡ ਪਿਆਰ , ਮਾਮੇ ਮਾਸੀਆਂ ਦੀਆਂ ਤੇ ਝਿੜਕਾਂ ਵੀ ਮਨ ਨੂੰ ਭਾਉਂਦੇ ਸੀ part 2 #ਨਾਨਕੇ #ਨਾਨਕਾ #feelings #emotions #bachpan

part 2 #ਨਾਨਕੇ #ਨਾਨਕਾ #feelings #Emotions #bachpan