ਕੌਣ ਬਣੇ ਪੌੜੀਆ Deol,ਉੱਚਾ ਹੋ ਜਾਵੇ, ਲੱਗ ਜਾਵੇ ਜੜ੍ਹ ਇਹਦੀ ਪੈਰਾ ਤੇ ਖਲੋ ਜਾਵੇ, ਪੈਰੀ ਕੱਚ ਜਿਹਨਾਂ ਨੇ ਖਬੋਏ ਸਾਨੂੰ ਯਾਦ ਨੇ, ਜਿਹੜੇ ਸਾਡੇ ਹੱਕ ਚਂ ਖਲੋਏ ਸਾਨੂੰ ਯਾਦ ਨੇ,, Dilbag Deol Dilbag