Nojoto: Largest Storytelling Platform
dilbagdeol2014
  • 21Stories
  • 97Followers
  • 102Love
    0Views

Dilbag Deol

jatt boy,s Single

  • Popular
  • Latest
  • Video
753b5b61ddf5ab05d7c18d3829e0fa67

Dilbag Deol










ਮੈਂ ਨਈ ਮੇਰਾ ਨਾਮ ਤੇਰੇ ਨਾਲ ਜੁੜੇਆ ਰਹੂ ,
ਮੈਂ ਤਾਂ ਉਣਾ ਤੇਰਾ ਵੀ ਕੁਝ ਥੁੜੇਆਂ ਰਹੂ,,


Dilhappy  jaan ਨਾਂ

ਨਾਂ

753b5b61ddf5ab05d7c18d3829e0fa67

Dilbag Deol

ਗੈਰਾਂ ਨਾਲ ਪੀਘਾਂ ਝੂਟਦੀਏ ,
ਤੈਨੂੰ ਅਸ਼ੀਂ ਹੁਲਾਰਾ ਕਿਓਂ ਦੇਈਏ,

Dilhappy jaan
753b5b61ddf5ab05d7c18d3829e0fa67

Dilbag Deol

ਮੈਂ ਪਹਿਲਾਂ ਪਿਆਰ ਤੇਰਾ ਜਾਂ ਕਿਸਮਤ ਮੇਰੀ ਏ,
ਇੱਕ ਪਲ ਦੀ ਮਹੁੱਬਤ ਹੀ ਇੱਕ ਜਨਮ ਬਥੇਰੀ ਏ,
Deol ਮਹੁੱਬਤ

ਮਹੁੱਬਤ

753b5b61ddf5ab05d7c18d3829e0fa67

Dilbag Deol













ਗੁਸਤਾਖੀ ਗਲਤੀ ਹੋ ਸਕਦੀ ਪਰ ਕੀਤਾ ਕਦੇ ਕਸੂਰ ਨਾਹੀਂ,
ਇਧਰ ਸੁਣਕੇ ਉਧਰ ਲਾਉਣੀ ਸਾਡਾ ਇਹ ਦਸਤੂਰ ਨਾਹੀਂ,,
,




Dilbag Deol
753b5b61ddf5ab05d7c18d3829e0fa67

Dilbag Deol









ਗੁਸਤਾਖੀ ਗਲਤੀ ਹੋ ਸਕਦੀ ਪਰ ਕਿਤਾ ਕਦੇ ਕਸੂਰ ਨਾਹੀਂ,
ਇਧਰ ਸੁਣ ਕੇ ਉਧਰ ਲਾਉਣੀ ਆਪਣਾ ਇਹ ਦਸਤੂਰ ਨਾਹੀਂ,, ਚੁਗਲੀ

ਚੁਗਲੀ #ਸ਼ਾਇਰੀ

753b5b61ddf5ab05d7c18d3829e0fa67

Dilbag Deol

ਦੂਜੇ ਦੀ ਖੁਸ਼ੀ ਤਾਂ ਭਾਂਓਦੀ ਨਾ ਏ ਆਪਣੇਆ ਨੂੰ ਵੀ ਚਾਉਂਦੀ ਨਾ,
ਏਸ ਗਰਜਾਂ ਮਾਰੀ ਦੁਨੀਆ ਨੂੰ ਬੇਗਰਝ ਮਹੁੱਬਤ ਆਉਦੀ ਨਾ,
ਕਸਮ ਪਿਆਰ ਦੀ ਖਾਕੇਖਬਰੇ ਕੀ ਮਿਲਦਾ ਦੁਨੀਆ ਨੂੰ,
ਸੱਜਣਾ ਨਾਲ ਦਗੇ ਕਮਾਕੇ,,,,,,,
Dilbag Deol ਦੁਨੀਆ ਚੰਦਰੀ

ਦੁਨੀਆ ਚੰਦਰੀ

753b5b61ddf5ab05d7c18d3829e0fa67

Dilbag Deol

ਕੌਣ ਬਣੇ ਪੌੜੀਆ Deol,ਉੱਚਾ ਹੋ ਜਾਵੇ,
ਲੱਗ ਜਾਵੇ ਜੜ੍ਹ ਇਹਦੀ ਪੈਰਾ ਤੇ ਖਲੋ ਜਾਵੇ,
ਪੈਰੀ ਕੱਚ ਜਿਹਨਾਂ ਨੇ ਖਬੋਏ ਸਾਨੂੰ ਯਾਦ ਨੇ,
ਜਿਹੜੇ ਸਾਡੇ ਹੱਕ ਚਂ ਖਲੋਏ ਸਾਨੂੰ ਯਾਦ ਨੇ,,






Dilbag Deol Dilbag
753b5b61ddf5ab05d7c18d3829e0fa67

Dilbag Deol

ਸੁੱਕੇ ਪੱਤੇ ਵਾਗੂੰ ਤੇਰੇਆ ਵਿਛੋੜਿਆ ਦੀ 
,ਹਵਾ ਵਿਚ ਰੋਲਦੇ ਪਏ,
ਅਸੀਂ ਹਾਸਿਆ ਚ ਨੀਂਦ ਗੁਆਈਂ ,
ਸ਼ਰਾਬ ਵਿਚੋਂ ਟੋਹਲਦੇ ਪਏ,,,Dilhappy Deol
753b5b61ddf5ab05d7c18d3829e0fa67

Dilbag Deol

dilbag

dilbag

753b5b61ddf5ab05d7c18d3829e0fa67

Dilbag Deol

#DearZindagi 






ਕੁਝ ਗਮ ਸਾਨੂੰ ਰੁਜ਼ਗਾਰਾ ਦੇ ਕੁਝ ਤੇਰੇ ਝੇੜੇਆ ਖਾ ਜਾਣਾ,
ਆਪਣੇ ਪਿੰਡ ਤੋ ਸਹਿਰ ਤੇਰੇ ਦੇ ਵੱਜਦੇ ਗੇੜੇਆ ਖਾ ਜਾਣਾ,
ਆਪਾ ਤਾਂ ਹੁਣ ਮਰਨਾ ਏ ਪਰ ਦੋਸ਼ ਤੇਰੇ ਸਿਰ ਧਰ ਜਾਣਾ,
ਅਸੀਂ ਇਸਕ ਮੁੱਕਦਮੇ ਦੀਆ ਤਰੀਕਾਂ ਭੁਕਤ ਦੇਆਂ ਨੇ
ਮਰ ਜਾਣਾ,
😢😢😢😢
loader
Home
Explore
Events
Notification
Profile