Nojoto: Largest Storytelling Platform

ਮੰਨਿਆਂ ਆਪਾਂ ਹੁਣ ਬਹੁਤੇ ਪਾਸ ਨਹੀ ਪਰ ਕਿਧਰੇ ਇਹ ਨਾ ਸੋਚੀ

ਮੰਨਿਆਂ ਆਪਾਂ ਹੁਣ ਬਹੁਤੇ ਪਾਸ ਨਹੀ
ਪਰ ਕਿਧਰੇ ਇਹ ਨਾ ਸੋਚੀ ਕੀ ਤੂੰ ਹੁਣ ਖ਼ਾਸ ਨਹੀ
ਬੈਠ ਮਹਿਫ਼ਲ ਚ ਝੂਠਾਂ ਜਾ ਹੱਸ ਲੈਂਦਾ ਹਾਂ
ਸੱਚ ਜਾਣੀ ਮੈਨੂੰ ਇਹ ਹਾਸੇ ਆਏ ਬਹੁਤੇ ਰਾਸ ਨਹੀ

ਤੂੰ ਖੁਸ਼ ਰਹੇ ਮੈ ਇਹ ਹੀ ਦੁਆਵਾਂ ਕਰਦਾ ਹਾਂ
ਮੇਰੇ ਬਾਰੇ ਸੋਚ ਤੂੰ ਹੋਣਾ ਕਦੇ ਹਤਾਸ਼ ਨਹੀ
ਲੱਖ ਵਾਰੀ ਸੁਣਿਆ ਜੋ ਗਏ ਦੁਬਾਰਾ ਮੁੜਦੇ ਨਾ
ਪਰ ਦਿਲ ਚੰਦਰੇ ਨੂੰ ਫਿਰ ਮੁੱਕਦੀ ਕਿਉ ਇਹ ਆਸ ਨਹੀ

                                  Arun Buttar #baisakhi #love #shayri #pynjabishayri #hindi #poet #poem #word #sad #hindi
 Esha mahi Sandeep Rajpoot 🗡️🗡️ Aman Verma MONIKA SINGH ਗੁੰਮਨਾਮ

arunbuttar5249

Arun Buttar

New Creator