Nojoto: Largest Storytelling Platform

ਬੂਟਿਆਂ ਤੋਂ ਕਦੋਂ ਵੱਡੇ ਦਰਖ਼ਤ ਹੋ ਜਾਂਦੇ ਨੇ ਮਿਠੀਆਂ ਜ਼ੁਬਾਨ

ਬੂਟਿਆਂ ਤੋਂ ਕਦੋਂ ਵੱਡੇ ਦਰਖ਼ਤ ਹੋ ਜਾਂਦੇ ਨੇ
ਮਿਠੀਆਂ ਜ਼ੁਬਾਨਾਂ ਵਾਲੇ ਕਦੋਂ ਸਖ਼ਤ ਹੋ ਜਾਂਦੇ ਨੇਂ
ਲੋਕਾ ਦੇ ਨਾਲ ਤੂੰ ਵੀ ਬਦਲਣਾ ਸਿੱਖ ਲੈ
ਪਤਾ ਨਹੀਂ ਚੰਗੇ ਤੋਂ ਮਾੜੇ ਕਦੋਂ ਵਕ਼ਤ ਹੋ ਜਾਂਦੇ ਨੇਂ
follow

©brar saab
  #Journey #batya tu bade #dekhte ho jande aa ne #sab to Vada koi nahi hame sab ik sah
amartpal2811

brar saab

New Creator

#Journey #Batya tu bade #Dekhte ho jande aa ne #Sab to Vada koi nahi hame sab ik sah #ਸ਼ਾਇਰੀ

265 Views